Sub Categories

ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ
ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !



ਜ਼ਿੰਦਗੀ ਇੱਕ ਖੇਡ ਵਰਗੀ ਹੈ,
ਬਹੁਤ ਸਾਰੇ ਖਿਡਾਰੀ ਹਨ.
ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ,
ਤਾਂ ਉਹ ਤੁਹਾਡੇ ਨਾਲ ਖੇਡਣਗੇ।

ਜੇ ਤੂੰ ਛੱਡਣਾ ਹੀ ਸੀ ਤਾਂ ਦਸ ਕੇ ਜਾਂਦੀ ਕਮਲੀਏ,
ਅਸੀਂ ਤੇਰੀਆਂ ਯਾਦਾਂ ਰੱਖਕੇ ਕਿ ਕਰਨੀਆਂ ਸੀ ।

ਮਹਿੰਗਾਈ ਨੇ ਕੱਡਾਈ ਹੋਈ ਏ ਲੋਕਾ ਦੀ ਚੀਕ
ਤੂੰ ਮੋਦੀਆ ਘੁੰਮਣ ਨੂੰ ਤਿਆਰ ਰਹਿੰਦਾ ਏ ਹਰ ਵੀਕ


ਸਮਾਂ ਰਹਿੰਦੇ ਗਲ਼ਤ-ਫ਼ਹਿਮੀਆਂ…
ਦੂਰ ਨਾ ਕਰੀਆਂ ਜਾਣ ਤਾਂ ਨਫ਼ਰਤ ਚ’ ਬਦਲ਼ ਜਾਂਦੀਆਂ ਨੇ,

ਜਦੋਂ ਮਾਂ ਤੇਰੀ ਗੋਦ ਵਿਚ ਸਿਰ ਤਰ੍ਹਾਂ ਤਾਂ
ਸਾਰੀ ਦੁਨੀਆਂ ਜੰਨਤ ਲੱਗਦੀ ਏ ,
ਜਦੋਂ ਤੂੰ ਅੱਖਾਂ ਨੂੰ ਨਹੀਂ ਦੇਖਦੀ ਤਾਂ
ਸਾਰੀ ਦੁਨੀਆਂ ਲੁੱਟੀ ਲੁੱਟੀ ਦਿਖਦੀ ਹੈ


ਕੀ ਮਾਣ ਕੋਠੀਆਂ ਕਾਰਾਂ ਦਾ,
ਤੇਰੇ ਨਾਲ ਬੈਠੀਆਂ ਨਾਰਾਂ ਦਾ
ਗੱਲ ਕਿੰਨੀ ਟੁੱਚੀ ਲੱਗਦੀ ਏ,
ਹੁੱਕਾ ਪੀਂਦਾ ਪੁੱਤ ਸਰਦਾਰਾ ਦਾ!!!


ਮਾਂ ਕਦੇ ਮਰਦੀ ਨਹੀਂ
ਉਹ ਹਮੇਸ਼ਾਂ ਆਪਣੇ ਬੱਚਿਆਂ ਦੇ ਦਿਲ,
ਦਿਮਾਗ, ਸੁਭਾਅ, ਸੰਸਕਾਰਾਂ ਚ ਜਿਓਂਦੀ ਰਹਿੰਦੀ ਹੈ

ਦੋਗਲੇ ਜਿਹੇ ਚੇਹਰੇ ਵਾਲਿਆ ਨੂੰ
ਯਾਰ ਯਾਰ ਆਖਦੇ ਰਹੇ

ਉਠ ਜਾ ਮੋਦੀ ਸੁੱਤਿਆਂ
ਤੈਨੂੰ ਰੋਂਦਾ ਸਭ ਜਹਾਨ
ਘਰ ਘਰ ਸੱਥਰ ਵਿਛ ਗਏ
ਤੇਰਾ ਟੁੱਟਦਾ ਨਹੀਂ ਗੁਮਾਨ