Sub Categories

ਇੱਕ ਤੇਰੇ ਕੋਲ ਆ ਕੇ ਦੂਜਾ ਗੁਰੂ ਘਰ ਜਾ ਕੇ

ਦਿਲ ਦੀਆਂ ਗੱਲਾਂ ਸਾਂਝੀਆ ਕਰਦਾ ਆ



ਦਾਨ ਦੇ ਕੇ,ਵਰਤ ਰੱਖ ਕੇ,ਗੰਗਾ ਜਲ ਪੀ ਕੇ
ਕੋਈ ਸ਼ੁੱਧ ਨਹੀਂ ਹੋ ਸਕਦਾ,
ਜਦੋਂ ਤੱਕ ਮਨੁੱਖ ਦੇ ਕਰਮ ਸ਼ੁੱਧ ਨਹੀਂ ਹੋ ਜਾਂਦੇ।

ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ
ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ,
ਸ਼ਬਦਾਂ ਵਿੱਚ ਹੈ।

*ਅੱਜ ਦਾ ਵਿਚਾਰ*
*ਆਪਣੇ ਜਿਸਮ ਨੂੰ ਇਨ੍ਹਾਂ ਨਾ ਸਵਾਰੋ,
ਉਹ ਅੰਤ ਨੂੰ ਮਿੱਟੀ ਵਿੱਚ ਹੀ ਮਿਲ ਜਾਵੇਗਾ,
ਸਵਾਰਨਾ ਹੈ ਤਾਂ ਆਪਣੀ ਰੂਹ ਨੂੰ ਸਵਾਰੋ
ਕਿਉਂਕਿ ਉਸ ਰੂਪ ਨੇ ਹੀ ਅਕਾਲ ਪੁਰਖ ਕੋਲ ਜਾਣਾ ਹੈ।*


ਕੁਝ ਫ਼ਿਰਕੂ ਅਤੇ ਜ਼ਹਿਰ ਭਰੇ ਲੋਕਾਂ ਦਾ ਵਿਰੋਧ ਦੱਸਦਾ ਏ ਕੇ
ਅਸੀਂ ਜਿੱਤ ਦੇ ਬਹੁਤ ਨੇੜੇ ਆਂ …..
ਉਦਾਸ ਹੋ ਕੇ ਬੈਠ ਨਾ ਜਾਣਾ ……
ਉਹ ਵਾਪਿਸ ਜ਼ਰੂਰ ਆਏਗਾ ❤️
ਵਾਹਿਗੁਰੂ ਜੀ ਮਿਹਰ ਕਰਨ 🙏
#FreeAmritpalSingh

ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ਼ ਵੇਖਣਾ,
ਬੱਸ ਇਕੋ ਰੀਝ ਖਾਲਸੇ ਦਾ ਰਾਜ ਵੇਖਣਾ।


ਜਿਸਮਾਂ ਤੇ ਮਰਨ ਦੀ ਆਦਤ ਨਹੀ !
ਬੇਖ਼ੌਫ ਜਿਹੀ ਜ਼ਿੰਦਗੀ ਜਿਊਨੇ ਆਂ !
ਸੋਹਣੇ ਚੰਮ ਨੂੰ ਛੱਡ ਸੋਹਣੇ ਕਿਰਦਾਰ ਰੱਖੇ !
ਬਸ ਸਾਫ਼ ਜਿਹੀ ਜ਼ਿੰਦਗੀ ਜਿਊਨੇ ਆਂ !!
#SimpleLife 😎


ਮੈਨੂੰ ਅੱਜ ਪਤਾ ਲੱਗਿਆ
Biscuit
ਜ਼ਹਿਰ ਦੀ ਕਿੱਟ ਹੈ 🥴🥴🥴🥴

ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥

ਇੱਕ ਪਿਤਾ ਬੈਠਾ ਸ਼ਾਮ ਨੂੰ ਸ਼ਰਾਬ ਪੀ
ਰਿਹਾ ਸੀ ਕੋਲ ਹੀ ਬੈਠਾ ਉਸਦਾ 10
ਸਾਲ ਦਾ ਮੁੰਡਾ ਪੁੱਛਦਾ
“ਪਾਪਾ ਤੁਸੀਂ ਕਿਉਂ ਪੀ ਰਹੇ ਹੋ” ?
ਆਦਮੀ ਕਹਿੰਦਾ , “ਪੁੱਤ ਮੈਨੂੰ ਬਹੁਤ
ਟੈਂਸ਼ਨਾਂ ਆ ।
ਪਿਤਾ ਦੇ ਹੱਥੋਂ ਗਲਾਸ ਛੁੱਟ ਗਿਆ ਜਦੋਂ
ਉਸਦੇ ਪੁੱਤ ਨੇ ਕਿਹਾ ਕਿ ਵੱਡਾ ਹੋ ਕੇ
ਜਦੋਂ ਮੈਨੂੰ ਟੈਂਸ਼ਨ ਹੋਇਆ ਕਰੂਗੀ ਤਾਂ ਮੈਂ
ਵੀ ਪੀਆ ਕਰੂੰਗਾ
ਉਹ ਕੰਮ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ
ਤੁਹਾਡੇ ਬੱਚੇ ਨਾ ਕਰਨ 🙏🙏