Sub Categories

*ਬੋਲਣਾ ਤਾਂ ਹਰ ਕੋਈ ਜਾਣਦਾ ਹੈ,
ਪਰ ਕਿੱਥੇ ਕੀ ਬੋਲਣਾ ਹੈ
ਇਹ ਬਹੁਤ ਘੱਟ ਲੋਕ ਜਾਣਦੇ ਹਨ।*
ਜਗਦੀਪ ਕਾਉਣੀ 8427167003



*ਜਿੱਤਦੇ ਉਹ ਨੇ ਜੋ ਹਾਰ ਨੂੰ ਵੀ
ਹੌਂਸਲੇ ਨਾਲ ਸਵੀਕਾਰ ਕਰਦੇ ਹਨ।*
ਜਗਦੀਪ ਕਾਉਣੀ 8427167003

ਜ਼ਮੀਨ ਵੇਚ ਕੇ ਐਸ਼ ਕਰਨੀ ‘ਤੇ
ਜ਼ਮੀਰ ਵੇਚ ਕੇ ਰਾਜ ਕਰਨਾ ,
ਪਤਾ ਨੀ ਪੰਜਾਬੀਆਂ ਨੇ
ਕਿੱਥੋਂ ਸਿੱਖ ਲਿਆ !

*ਕੁੱਝ ਲੋਕ ਰੱਬ ਵਰਗੇ ਹੁੰਦੇ ਹਨ।
ਜਿਨ੍ਹਾਂ ਦੇ ਅਹਿਸਾਨ ਕਦੇ ਚੁਕਾਏ ਨਹੀਂ ਜਾ ਸਕਦੇ।*
ਜਗਦੀਪ ਕਾਉਣੀ 8427167003


ਜਦੋਂ ਹਿੱਸੇ ਚੰਨ ਲਿਖਿਆ ਹੋਵੇ
ਤਾਂ ਦਿਲ ਤਾਰਿਆ ਨੂੰ ਨਹੀਂ ਦੇਈਦਾ।।

*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003


*ਬੰਦਾ ਭਾਵੇਂ ਕਿੰਨੀ ਵੀ ਉਮਰ ਦਾ ਹੋ ਜਾਵੇ।
ਮਾਂ ਦੀ ਲੋੜ ਹਰ ਉਮਰ ਵਿੱਚ ਰਹਿੰਦੀ ਹੈ।
*ਮਾਵਾਂ ਠੰਢੀਆਂ ਛਾਵਾਂ*
ਜਗਦੀਪ ਕਾਉਣੀ 8427167003


ਪੱਥਰ ਕਦੇ ਗੁਲਾਬ ਨੀ ਹੁੰਦੇ
ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ

ਸੱਭ ਕਰਮਾਂ ਦੇ ਸੌਦੇ ਆ ਕਮਲੀਏ
ਨਾਰੀਅਲ ਦਰਿਆਵਾਂ ਵਿੱਚ ਸੁੱਟ ਕੇ ਕਿਸਮਤਾਂ ਨੀ ਬਦਲ ਦੀਆਂ
ਖੁਦਾ ਨੂੰ ਯਾਦ ਰੱਖ ਮਿਹਨਤ ਤੇ ਵਿਸ਼ਵਾਸ ਰੱਖ

ਉਹ ਦਿਨ ਕਦੇ ਨਾ ਆਵੇ ਰੱਬਾ ,
ਕਿ ਮੈਨੂੰ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ ,
ਏਨਾ ਕਿ ਨੀਵਾਂ ਰੱਖੀ ਮੇਰੇ ਮਾਲਕਾ ,
ਕਿ ਹਰ ਦਿਲ ਦੁਆ ਦੇਣ ਲਈ ਮਜ਼ਬੂਰ ਹੋ ਜਾਵੇ !!!
ਕੋਹਾੜ