Sub Categories

ਪੈਸੇ ਦੀ ਕਮੀ ਪੂਰੀ ਹੋ ਜਾਂਦੀ ਹੈ ਪਰ
ਰੂਹਾ ਦੇ ਮੇਲ ਦੀ ਕਮੀ ਪੂਰੀ ਨਹੀਂ ਹੁੰਦੀ ਪੂਰੀ ਜ਼ਿੰਦਗੀ



ਓਥੇ ਅਮਲਾ ਦੇ ਹੋਣੇ ਨੇ ਨਬੇੜੇ
ਕਿਸੇ ਨੀ ਤੇਰੀ ਜ਼ਾਤ ਪੁੱਛਣੀ।

ਰੱਬ ਜੀ
ਤਰੱਕੀਆਂ ਦੇਣੀਆਂ ਮਾਂ-ਪਿਓ ਦੇ
ਜਿਊਂਦੇ ਜੀਅ ਦੇ ਦੇਣਾ
ਬਾਅਦ ਚ ਹਰ ਇੱਕ ਚਾਅ ਅਧੂਰਾ ਲੱਗਦਾ


ਟੁੱਟ ਕੇ ਜੁੜੀ ਰਿਸ਼ਤੇਦਾਰੀ ਅਤੇ
ਦੁਬਾਰਾ ਤੱਤੀ ਕੀਤੀ ਚਾਹ ਚ,
ਪਹਿਲਾ ਵਰਗੀ ਗੱਲ ਨੀ ਰਹਿੰਦੀ।

ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ,
ਉਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਰ ਦਿੰਦੇ ਹਨ


ਢਿੱਡ ਦਾ ਭੁੱਖਾ ਰੱਜ ਜਾਂਦਾ ਪਰ
ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।


ਹਮ ਬੁਰੇ ਲੋਗ ਹੈ
ਜਨਾਬ
ਜ਼ਰੂਰਤ ਪੜੇ ਤੋਂ
ਬੁਰੇ ਵਖਤ ਪਰ
ਯਾਦ ਕਰਨਾ

ਖੁਸ਼ੀਆ ਬੀਜ ਬੰਦਿਆ
ਦੇਖੀ ਇੱਕ ਦਿਨ
ਹਾਸੇ ਉੱਗਣਗੇ

ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ
ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.