Sub Categories

ਫਿਕਰ ਨਾ ਕਰ ਕੇ ਮੈਂ ਤੈਂਨੂੰ ਹੋਟਲ ਚ ਮਿਲੂ
ਤੂੰ ਤਾਂ ਮੈਂਨੂੰ ਸੁਪਨੇ ਚ ਵੀ ਗੁਰੂ ਘਰ ਮਿਲਦੀ ਏਂ…



ਜਿਸ ਦਿਨ ਲੁੱਟਿਆ ਕਿਸੇ ਦੀ ਸਾਦਗੀ ਨੇ ਹੀ ਲੁੱਟਣਾ ਏਂ’
ਕੋਈ ਲੱਖ ਕਰੀ ਜਾਵੇ
ਮੇਰੀ ਅਦਾਵਾਂ ਨਾਲ ਨਹੀਂ ਬਣਦੀ…!

ਚਾੜ੍ਹ ਗਿਆ ਵੇਖੋ ਰੰਗ ਅਨੋਖਾ ਜਜਬਾ ਇਹ ਕੁਰਬਾਨੀ ਦਾ ।
ਲਾਲ ਹਨੇਰੀ ਬਣ ਕੇ ਝੁੱਲ ਗਿਆ ਡੁੱਲਿਆ ਖੂਨ ਜਵਾਨੀ ਦਾ ॥

ਪਹਿਲਾਂ ਟੈਲੀਵਿਜ਼ਨ ਵੀ ਪਰਦੇ ਵਾਲੇ ਹੁੰਦੇ ਸਨ
ਲੋਕ ਵੀ ਪਰਦਾ ਰੱਖਦੇ ਸਨ
ਹੁਣ ਟੈਲੀਵਿਜ਼ਨ ਬਿਨਾਂ ਪਰਦੇ ਵਾਲੇ ਤੇ
ਲੋਕਾਂ ਵੀ ਪਰਦੇ ਚੱਕ ਤੇ


ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ,
ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ
ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ,
ਪਰ ਰਹਿਣਾ ਓਥੇ ਹੀ ਪੈਂਦਾ ਜਿੱਥੇ ਰੱਬ ਰੱਖਦਾ

ਕਾਗਜ ਤੇ ਰੋਟੀ ਰੱਖ ਕੇ ਖਾਵਾਂ ਤੇ ਕਿਵੇ ਖਾਵਾਂ
ਕਿਉਕਿ ਖੂਨ ਨਾਲ ਲਥਪਥ ਤੇ ਆਉਦਾ ਅਖਬਾਰ ਅੱਜ ਕੱਲ


ਸਾਰੇ ਛੱਡ ਜਾਦੇਂ ਨੇ ਗਲਤੀਆਂ ਗਿਣਾਕੇ
ਕੀ ਗੱਲ ਬੇਬੇ ਤੈਨੂੰ ਨੀ ਮਾੜਾ ਲੱਗਦਾ


ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ🙏🏼🙏🏼🙏🏼

ਬਹੁਤੇ ਖਾਮੋਸ਼ ਵੀ ਨਾ ਰਿਹਾਂ ਕਰੋ ਜਨਾਬ ਦੁਨੀਆਂ ਅੰਦਰ
ਨਹੀਂ ਤਾਂ ਅੱਜਕੱਲ੍ਹ ਲੋਕ ਮੁਰੱਖ ਸਮਝਣ ਲੱਗ ਜਾਂਦੇ ਹਨ
ਮੂੰਹੋ ਕੱਢੀ ਗੱਲ ਦਾ ਜਵਾਬ ਦਿਆ ਕਰੋ ਸਾਹਮਣੇ ਹੀ
ਗਿੱਲ ਨਹੀਂ ਤਾਂ ਬਥੇਰੇ ਤੁਹਾਡੇ ਪਿੱਛੇ ਲੱਗਣ ਜਾਂਦੇ ਹਨ