Sub Categories

ਰੱਬ ਦਾ ਤਾਂ ਪਤਾ ਨਹੀਂ ਪਰ
ਜ਼ਿੰਦਗੀ ਵਿੱਚ ਕਈ ਵਾਰ
ਰੱਬ ਵਰਗੇ ਇਨਸਾਨ ਜ਼ਰੂਰ ਮਿਲ ਜਾਂਦੇ ਨੇ



ਆਪਣੇ ਆਪ ਨੂੰ ਅੰਦਰੋਂ ਸਾਫ ਰੱਖੋ
ਯਾਦ ਰਹੇ
ਕਿਸ਼ਤੀ ਬਾਹਰ ਦੇ ਨਾਲ ਨੀ ਡੁੱਬਦੀ
ਅੰਦਰ ਦੇ ਪਾਣੀ ਨਾਲ ਡੁੱਬਦੀ ਏ

ਕੁੱਝ ਨਾ ਮੰਗੀ, ਬਸ ਦਿਲ ਸਾਫ ਰੱਖੀ,
ਤੈਨੂੰ ਆਪੇ ਸਭ ਕੁੱਝ ਮਿਲ ਜਾਣਾ,,,

ਅਰਸਾ ਹੋਗਿਆ ਚੇਹਰਾ ਓਹਦਾ ਵੇਖੇ ਨੂੰ
ਸੁਣਿਆ ਏ ਪਹਿਲਾ ਨਾਲੋ ਸੋਹਣੀ ਹੋ ਗਈ ਏ


ਵਧੀਆ ਵਿਆਹ ਉਹ ਹੈ ਜਿਸ ਚ,ਕੁੜੀ ਦੇ ਪਿਓ ਤੇ
ਇਕ ਧੇਲੇ ਦਾ ਵੀ ਬੋਝ ਨਾ ਪਾਇਆ ਜਾਵੇ

ਛੱਡ ਜਾਂਦੇ ਸਾਥ ਜਿਹੜੇ,
ਓਹਨਾਂ ਲਈ ਨਹੀ ਰੋਈਦਾ,
ਝੱਲਿਆ ਦਿਲਾ ਓਏ,
ਹਰ ਇਕ ਦਾ ਨਹੀ ਹੋਈਦਾ,


ਜ਼ਿੰਦਗੀ ਚ ਉੱਚਾ ਉੱਠਣ ਲਈ…
ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ…
ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ…
ਬਾਦਸ਼ਾਹ ਬਣਾ ਦਿੰਦੀ ਆ.


ਕੋਈ ਵੀ ਕੁੜੀ ਸਿੰਗਲ ਨਹੀਂ ਦਿਸਦੀ
ਏਥੇ ਹਰ ਇਕ ਖਜਾਨੇ ਤੇ ਸੱਪ ਬੈਠਿਆ….

ਅੰਦਾਜੇ ਲਾਉਣਾ ਸਿੱਖ ਗਏ ਆਂ,
ਜਿੰਦਗੀ ਵਿੱਚ ਮਿਲੀਆਂ ਹਾਰਾ ਤੋਂ|
ਭਰੋਸਾ ਰਿਹਾ ਨਾ ਹਰ ਇੱਕ ਤੇ,
ਬੜੇ ਗਿਰੇ ਦੈਖੇ ਕਿਰਦਾਰਾਂ ਤੋਂ|

ਜ਼ਿੰਦਗੀ ਦੀ ਰੇਸ ਵਿੱਚ ਜੋ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਸਕਦੇ,
ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਨੇ।