Sub Categories

ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਦੇ ਹੋਏ
ਇੱਕ ਮਾੜੀ ਨਸਲ ਦੇ ਕੀੜੇ ਨੂੰ ਨਿਹੰਗ ਸਿੰਘਾ ਨੇ ਸੋਧਾ ਲਾ ਦਿੱਤਾ ।



ਚੰਗੇ ਨਾ ਲਭ , ਚੰਗਾ ਬਨ ,
ਖੋਰੈ ਤੂੰ ਕਿਸੇ ਨੂੰ ਲੱਭ ਜੇ

ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ।
ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।

ਜਦ ਵੀ ਨੇਤਾ ਪਿੰਡ ਵਿੱਚ ਆਉਂਦਾ
ਤੁਸੀ ਵੀ ਕਿਹਾ ਕਰੋ ,
ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬੰਦ ਨੇ
ਉਹਨਾਂ ਨੂੰ ਰਿਹਾਅ ਕਰੋ ,
ਤੁਸੀ ਤਾਂ ਵਾਰੀ ਵਾਰੀ ਸਰਕਾਰ ਬਣਾ ਲਈ ਐ ,
ਉਹਨਾਂ ਦਾ ਕੀ ਜਿਹਨਾਂ ਦੀ ਜਵਾਨੀ ਖਾ ਲਈ ਐ ।


*ਕਦੇ-ਕਦੇ ਅਸੀਂ ਗਲਤ ਨਹੀਂ ਹੁੰਦੇ,
ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ
ਜੋ ਸਾਨੂੰ ਸਹੀ ਸਾਬਤ ਕਰ ਸਕਣ।*

ਜਗਦੀਪ ਕਾਉਣੀ 8427167803

ਦਰਦ ਵੀ ਓਹੀ ਦਿੰਦੇ ਜਿਹਨਾਂ ਨੂੰ ਹੱਕ ਦਿੱਤਾ ਜਾਂਦਾ..
….
.
।।
ਨਹੀਂ ਬੇਗਾਨੇ ਤਾਂ ਧੱਕਾ ਲੱਗਣ ਤੇ ਵੀ ਮਾਫੀ ਮੰਗ ਲੈਂਦੇ ਨੇ।।


ਇਹ ਜਰੂਰੀ ਨੀ ਹੁੰਦਾ ਸਾਰੇ ਹੀ ਲੋਕ ਸਾਨੂੰ ਸਮਝਣ
ਇੱਕ ਤੱਕੜੀ ਚੀਜ਼ ਦਾ ਵਜ਼ਨ ਦੱਸ ਸਕਦੀ ਉਹ ਚੀਜ਼ ਦੀ ਕਵਾਲਿਟੀ ਨੀ


ਪੁਰਾਣੇ ਵਕਤਾਂ ਦੇ ਲੋਕ
ਦਿਲਾਂ ਦੇ ਪੂਰੇ ਸਾਫ,ਰੂਹਾਂ ਤੋਂ ਪਾਕ ਸੀ..”
ਅੱਜ ਕੱਲ ਦਿਆਂ ਵਾਗੂੰ
ਮਨਾ ਦੇ ਮੈਲੇ, ਦਿਮਾਗਾਂ ਤੋਂ ਚਲਾਕ ਨੀ..”

ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ!!!

ਆਪਣੇ ਸੁਪਨੇ ਖੁੱਦ ਹੀ ਪੂਰੇ ਕਰਨੇ ਪੈਂਦੇ ਆ,
ਨਾਂ ਤਾਂ ਹਲਾਤ ਤੁਹਾਡੇ ਹਿਸਾਬ ਨਾਲ ਹੋਣਗੇ
ਤੇ ਨਾ ਹੀ ਲੋਕ