Sub Categories

ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ



ਸਿੱਖ ਸੰਗਤ ਨੂੰ ਬੇਨਤੀ ਆ ਕੇ
ਜਿੰਨਾ ਚਿਰ ਚੋਣਾਂ ਆ
ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਆ ਓਥੇ ਪਹਿਰਾ ਰੱਖੋ
ਧਰਮ ਦੀ ਆੜ੍ਹ ਪੰਜਾਬ ਦਾ ਮਹੌਲ
ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ
🙏🙏🙏🙏

ਇੱਕ ਮੁਸਕਰਾਹਟ ਜੋ ਰਹਿੰਦੀ ਹੈ
ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ

ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ
ਜਦੋਂ ਵੋਟਾਂ ਨੇੜੇ ਹੁੰਦੀਆਂ


ਸੂਈ ਵਿਚ ਦੀ ਧਾਗਾ ਓਹੀ ਲੰਘਦਾ
ਜਿਸ ਵਿਚ ਗੰਢ ਨਾ ਹੋਵੇ
ਰਿਸ਼ਤਾ ਵੀ ਓਹੀ ਨਿਬਦਾ
ਜਿਸ ਵਿਚ ਘੁਮੰਡ ਨਾ ਹੋਵੇ

ਅੱਖੀਆਂ ਦਾ ਨਾ ਵੀਜ਼ਾ ਲੱਗਦਾ
ਤੱਕਦੀਆਂ ਕੁੱਲ ਜਹਾਨ ਨੂੰ
ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ
ਬੜਾ ਕੁੱਝ ਯਾਦ ਕਰਾਉਂਦੇ ਇਨਸਾਨ ਨੂੰ !


ਪਿਆਰ ਅੰਨਾ ਜਰੂਰ ਹੁੰਦਾ 👈🧐🧐
ਪਰ ਫਿਰ ਵੀ ਲੱਭਦਾ ਗੋਰੇ ਰੰਗ ਨੁੰ hi ਆ


ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ
ਪਰ ਕਦੋ, ਕਿੱਥੇ, ਤੇ ਕੀ ਬੋਲਣਾ
ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਖ਼ੁਦ ਨੂੰ ਹਮੇਸ਼ਾ ਖੁਸ਼ ਰੱਖੋ
ਇਹ ਜਿੰਮੇਦਾਰੀ ਕਿਸੇ ਹੋਰ ਨੂੰ ਨਾਂ ਦਿਓ