Sub Categories

ਭਾਰਤੀ ਲੋਕਤੰਤਰ ਵੀ ਅਜੀਬ ਹੈ
ਹਾਰੇ ਬੰਦੇ ਨੂੰ
ਵਜ਼ੀਰ ਬਣਾ ਦਿੰਦਾ
ਜਿੱਤੇ ਹੋਏ ਨੂੰ ਕਾਲ ਕੋਠੜੀ ਦੀ ਸਜਾ ਦਿੰਦਾ



ਧੀਆਂ ਲਈ ਪੇਕੇ ਆਉਣ ਦਾ ਚਾਅ ਉਦੋਂ ਤੱਕ ਹੀ ਹੁੰਦਾ ਹੈ,
ਜਦੋਂ ਤੱਕ ਮਾਂ ਜਿਉਂਦੀ ਹੋਵੇ ।

ਬਾਹਰਲੇ ਦੇਸ਼ਾਂ ਆਲੇ ਟੀਕਾ ਲਵਾਉਣ ਤੋਂ ਡਾਕਟਰ ਨੂੰ Thanku ਕਹਿੰਦੇ ਆ
ਤੇ ਆਪਣੇ ਆਲੇ ਕਹਿਣਗੇ
ਵੀਰੇ ਆਹ ਫੰਬਾ ਜਿਆ ਕਿੰਨਾ ਕੁ ਟਾਇਮ ਰੱਖਣਾ ਪਊ

ਜਿਹੜੇ ਖੜੇ ਹੋਣ ਨਾਲ ਕਦੇ ਬਣ ਕੇ ਸਹਾਰਾ…
ਕਦੇ ਐਸਿਆਂ ਸਹਾਰਿਆਂ ਨੂੰ ਪਿੱਠ ਨਾ ਦਿਖਾਈਏ🙏🏼


ਇਨਸਾਨ ਸਭ ਤੋਂ ਵੱਡੀ ਗਲਤੀ ਉਦੋਂ ਕਰਦਾ
ਜਦੋਂ ਉਹ ਸਭ ਨੂੰ ਆਪਣੇ ਵਰਗਾ ਸਮਝਣ ਲੱਗ ਜਾਂਦਾ

ਪਹਿਲਾਂ ਜਦੋਂ ਮੀਂਹ ਪੈਂਦਾ ਸੀ ਤਾਂ ਰੁੱਖ ਨੱਚਦੇ ਸੀ ਤੇ
ਜਦ ਅੱਜਕਲ੍ਹ ਮੀਂਹ ਪੈਂਦਾ ਤਾਂ
ਇੰਸਟਾਗ੍ਰਾਮ ਤੇ ਰੀਲਾਂ ਬਣਾਉਣ ਆਲੀਆਂ
ਮੋਰਨੀਆਂ ਨੱਚਦੀਆਂ ਨੇ


ਇਤਰ ਨਾਲ ਕੱਪੜਾ ਮਹਿਕਉਣਾਂ
ਕੋਈ ਵੱਡੀ ਗੱਲ ਨੀ.
ਸਵਾਦ ਤਾਂ ਫਿਰ ਆਉਂਦਾ ਜੇ
ਖੁਸ਼ਬੂ ਤੁਹਾਡੇ ਕਿਰਦਾਰ ਵਿੱਚੋਂ ਆਵੇ॥ ✍️✍️


ਬੁੱਢੀ ਮਾਂ
ਧੀਆਂ ਤੇ ਛਾਂ
ਦੀ
ਹਮੇਸ਼ਾਂ ਕਦਰ ਕਰੋ

ਚੰਗੇ ਹੁੰਦੇ ਸੀ ਉਹ ਪੁਰਾਣੇ ਦਿਨ
ਜਦੋਂ ਘੜੀ ਤਾਂ ਕਿਸੇ ਕਿਸੇ ਕੋਲ ਹੁੰਦੀ ਸੀ
ਪਰ ਸਮਾਂ ਸਭ ਕੋਲ ਹੁੰਦਾ ਸੀ

ਇੱਕ ਤੇਰੇ ਕੋਲ ਆ ਕੇ ਦੂਜਾ ਗੁਰੂ ਘਰ ਜਾ ਕੇ

ਦਿਲ ਦੀਆਂ ਗੱਲਾਂ ਸਾਂਝੀਆ ਕਰਦਾ ਆ