Sub Categories

ਚਟਣੀ ਰੋਟੀ ਨਾਲ ਵੀ ਡੰਗ ਟਪਾਏ ਜਾਂਦੇ ਸੀ,
ਕੂੰਡਾ ਸੋਟਾ ਤੇ ਕੁੱਟਣ ਵਾਲਾ ਨਜ਼ਰੀ ਨਾ ਆਵੇ।



ਜਦੋਂ ਧੀਆਂ ਪੁੱਤਾਂ ਵਾਲੇ ਫਰਜ਼ ਨਿਭਾਉਣ ਲੱਗ ਪੈਣ
ਉਦੋਂ ਮਾਪਿਆਂ ਨੂੰ ਵੀ ਪੁੱਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ

ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕੀ
ਨਵੇਂ ਸਾਲ ਵਿੱਚ ਸਭ ਕੁੱਝ ਠੀਕ ਰਵੇ
ਲੋਕਾਂ ਦਾ ਖਰਚਾ ਘਟੇ
ਕਿਸੇ ਘਰ ਵੀ ਕਲੇਸ਼ ਨਾ ਪਵੇ
ਅਤੇ ਲੋਕਾਂ ਦਾ ਆਪਸ ਵਿੱਚ ਪਿਆਰ ਵਧੇ

ਵਕਤ ਨੇ ਬੀਤਣਾ ਹੀ ਹੈ ਹੱਸਦਿਆਂ ਵੀ ਤੇ ਰੋਂਦਿਆਂ ਵੀ,
ਫਿਰ ਕਿਉਂ ਨਾ ਹਰ ਇੱਕ ਪਲ ਨੂੰ ਹੱਸ ਕੇ ਬੀਤਾਈਏ।*


ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ

ਦੋਗਲਾ ਬੰਦਾ ਪਤੰਗ ਵਰਗਾ ਹੁੰਦਾ
ਜਿਸਦੇ ਕੋਲ ਜਾਵੇ ਉਸਦਾ ਹੀ ਹੋ ਜਾਦਾ


ਕੋਸ਼ਿਸ਼ ਨਾ ਕਰ
ਸਭ ਨੂੰ ਖੁਸ਼ ਰੱਖਣ ਦੀ
ਲੋਕਾ ਦੀ ਨਰਾਜ਼ਗੀ ਵੀ ਜਰੂਰੀ ਆ
ਚਰਚਾ ਵਿੱਚ ਬਨੇ ਰਹਿਣ ਲਈ😊


ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

ਤਕਲੀਫ ਹਰ ਚੀਜ਼ ਦੀ ਹੁੰਦੀ ਹੈ ਪਰ
ਫੈਸਲਾ ਜ਼ਰੂਰੀ ਆ ਕਿ ਜ਼ਿੰਦਗੀ ਨੂੰ
ਹੱਸ ਕੇ ਕੱਢਣਾ ਜਾ
ਹੱਸ ਕੇ ਕਿਸੇ ਨੂੰ ਜ਼ਿੰਦਗੀ ਚੋਂ ਕੱਢਣਾ

ਬਾਹਲੇ ਪਾਸੇ ਹੱਥ ਮਾਰਨ ਵਾਲੇ ਕਈ ਵਾਰ
ਹੱਥ ਮਾਰਦੇ ਹੀ ਰਹਿ ਜਾਦੇ …..
ਤੇ ਉਹਨਾ ਦੇ ਪੱਲੇ ਖਾਲੀ ਹੱਥ ਹੀ ਰਹਿੰਦੇ