Sub Categories

ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਪੜ੍ਹਦੀ ਤਾਂ ਹੈ



ਜੇ ਪੁੱਤ ਦੀ ਐਸ਼ ਕਰਾਉਣੀ ਸੋਖੀ ਲਗਦੀ ਏ
ਫਿਰ ਧੀ ਪਾਲਣੀ ਹੀ ਕਿਉ ਔਖੀ ਲਗਦੀ ਏ

ਹਰੇਕ ਚੀਜ਼ ਜੇ ਕਿਸਮਤ ਤੇ ਛੱਡੀ ਜਾਵੇ
☞ ਤਾਂ ☜
ਕਿਸਮਤ ਕੁੱਝ ਵੀ ਨਹੀਂ ਛੱਡਦੀ

ਅੱਜ ਜਿਹੜਾ ਮੈਂ Perfume ਪਾ ਕੇ ਘੁਮਦਾ ਹਾਂ
ਇਹ ਮੇਰੇ ਬਾਪੂ ਦੇ ਪਸੀਨੇ ਦੀ ਖੁਸ਼ਬੂ ਹੈ…


ਕਾਂ ਉੱਡਦੇ ਬਹਿ ਗਏ ਨੇ ।
ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।

ਕਿਸੇ ਤੋਂ ਉਮੀਦ ਕਿਤੇ ਬਿਨਾਂ ਉਸਦਾ ਚੰਗਾ ਕਰੋ..
ਕਿਉਂਕਿ ਕਿਸੇ ਨੇ…….??
.
.
.
ਸੱਚ ਕਿਹਾ ਹੈ ਕਿ ..
.
ਜੋ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ ਹੱਥ ‘ਚ ਖੁਸ਼ਬੋ
ਅਕਸਰ..
ਰਹਿ ਹੀ ਜਾਂਦੀ ਹੈ


ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, 👈👈👈
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ


ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ,



ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ.„

ਟੌਰ ਕੱਡਣੀ ਹੀ ਪਵੇ ਉੱਤੋ ਤੂੰ ਚੱਕਵੀ,
ਦਾੜੀ ਹਲਕੀ ਜੀ ਰੱਖੀਏ ਨਾਲੇ ਮੁੱਛ ਵੱਟਮੀ ||

ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ
ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ