Sub Categories

ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ”
ਹੁਣ ਤਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ



ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,
ਦਿਲਾਂ ਵਿੱਚ ਵੀ, ✍ ਲਫਜ਼ਾਂ ਵਿੱਚ ਵੀ ਅਤੇ 🙏ਦੁਆਵਾਂ ਵਿੱਚ ਵੀ .

ਜੁਬਾਨ ਦੀ ਹਿਫਾਜਤ
ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ

ਹਰ ਵਿਅਕਤੀ ਆਪਣੀ ਅਕਲ ਤੋਂ ਸੰਤੁਸ਼ਟ ਅਤੇ
ਆਪਣੀ ਕਿਸਮਤ ਤੋਂ ਅਸੰਤੁਸ਼ਟ ਹੁੰਦਾ ਹੈ


ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ /
ਯਾਰਾਂ ਪਿਛੇ ਮਰਦਾ ਕੋਈ ਕੋਈ
ਜਿਆਦਾ ਸਰਦਾਰ ਹੀ ਮਰਦੇ ਨੇ..

ਇਕ ਦਿਨ ਮੈਂ ਸਕੂਲ ਤੋਂ ਘਰ ਆਉਣ ਲਈ ਨਿਕਲੇਆ ਤਾਂ ਦੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਸੀ⚡☁☔
ਇਸ ਲਈ ਸੋਚਿਆ ਕਿ ਘਰ ਛੇਤੀ 🏃ਪਹੁੰਚ ਜਾਵਾਂ ਪਰ ਰਾਸਤੇ ਵਿਚ ਹੀ ਮੀਂਹ ਪੈਣ ਲੱਗ
ਪਿਆ ਅਤੇ ਮੈਂ ਭਿਜ ਗਿਆ
👧ਭੈਣ ਨੇ ਕਿਹਾ “ਥੋੜ੍ਹੀ ਦੇਰ ਰੁਕ ਕੇ ਨਹੀਂ ਆ ਸਕਦਾ ਸੀ..??
👦ਵੱਡੇ ਭਰਾ ਨੇ ਕਿਹਾ→”ਕਿਤੇ ਰਸਤੇ ਵਿੱਚ ਨਹੀਂ ਰੁਕ ਸਕਦਾ ਸੀ. ..??
👳ਪਾਪਾ ਜੀ ਨੇ ਕਿਹਾ ” ਰੁਕ ਕਿਵੇਂ ਜਾਂਦਾ ..!!
ਜਨਾਬ ਨੂੰ ਮੀਂਹ ਵਿੱਚ ਭਿਜਣ ਦਾ ਜੋ ਸ਼ੌਕ ਆ…??
👵ਇੰਨੇ ਨੂੰ ਮੰਮੀ ਆਈ ਤੇ ਉਸਨੇ ਸਿਰ ਉੱਤੇ ਤੌਲੀਆ ਰੱਖਦੀ ਹੋਈ
ਬੋਲੀ”ਇਹ ਮੀਂਹ ਵੀ ਨਾ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਮੇਰਾ ਬੇਟਾ ਘਰ ਆ ਜਾਂਦਾ…! !
ਮਾਂ ਤਾਂ ਮਾਂ ਹੁੰਦੀ ਆ ਦੁਨੀਆ ਵਾਲਿਉ


ਅਧੂਰਾ ਹੈ ਇਸ਼ਕ ਤੇਰੇ ਨਾਮ ਤੋਂ ਬਿਨਾ
ਜਿਵੇ ਅਧੂਰਾ ਹੈ ਦਿਨ ਸ਼ਾਮ ਦੇ ਬਿਨਾ !!


ਜੁੱਤੀ ਵੇ ਜੁੱਤੀ ਬੜੇ ਚਾਵਾਂ ਨਾਲ ਮੰਗਾਈ ਏ
ਅੱਜ ਮਾਹੀ ਨੇ ਆਉਣਾ ਹੱਥੀ ਮਹਿੰਦੀ ਮੈਂ ਸਜਾਈ ਏ

ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ …
ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.

ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ
ਜੋ ਡੁਬਦੇ ਬੇੜੇ ਤਾਰ ਦਿੰਦੀ……