Sub Categories

ਰਿਸ਼ਤਿਆ ਦੇ ਵਹਿਮ ਵਿੱਚ ਇੱਕ-ਇੱਕ ਦਿਨ ਗੁਜ਼ਰ ਜਾਂਦਾ ਹੈ….ਪਰ ਸੱਚ ਇਹ ਹੈ ਕਿ ਖ਼ੁਦ ਦੇ ਬਿਨਾ ਕੋਈ ਆਪਣਾ ਨਹੀਂ ਹੁੰਦਾ…..



ਔ ਫੋਕੀ ਪਰਧਾਨਗੀ ਦੀ ਬੱਲੇ ਬੱਲੇ ਨੀ।
ਕਾਲਜ਼ਾਂ ਚ ਪਰਧਾਨਗੀ ਦਾ ਰੌਲ਼ਾ ਚੱਲੇ ਨੀ।
ਧਰਮਾਂ ਦੇ ਪਿੱਛੇ ਐਮੇ ਲੜ ਮਰ ਜਿਓ ਨਾ।
ਪੁੱਤ ਜੱਟਾਂ ਤੇ ਚਮਾਰਾਂ ਦੀ ਵੀ ਗੱਲ਼ ਕਰੋ ਨਾ।
ਇੱਕ ਜੁੱਟ ਹੋ ਕੇ ਬਚਾਲੋ ਨਸਲਾਂ।
ਪੰਜਾਬਿਓ ਹੁਣ ਪੰਜਾਬ ਦੇ ਪਾਣੀ ਦਾ ਮਸਲਾ।

ਵਾਦੇ ਕਸਮਾਂ ਨੇ ਬਸ ਦਿਲ ਪਰਚਾਉਣ ਦੇ ਲਈ
ਅੱਜ ਦਾ ਪਿਆਰ ਹੈ ਬਸ ਵਕਤ ਲੰਗਾਉਣ ਦੇ ਲੲੀ

ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ,
ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ


ਲੱਖ nail paint ਲਾਵਾਂ ਮੇਰੇ sohnea
Rang ਜਿੰਦਗੀ de ਤੇਰੇ ਬਿਨਾੰ fate ਨੇ

ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ …
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ ….!!


ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ
ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਕਿੱਥੇ ਬਾਜੀ ਮਾਰੀ


ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ😊
.
.
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ

ਸਿਰਫ ਮੈਂ ਹੀ ਸੀ ਤੇਰੇ ਦਿਲ ਵਿੱਚ
ਬੱਸ ਇਹੀ ਗਲਤ ਫਹਿਮੀ ਮਾਰ ਗਈ॥

ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’
ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!