Sub Categories

ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,,

ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,



ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ ….

ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,, 😊😊

ਪਿਅਾਰ ਕਰਨਾ ਸਿੱਖਿਅਾ ਹੈ ਨਫਰਤ ਦਾ ਕੋੲੀ ਜੋਰ ਨਹੀ ਬਸ ਤੂੰ ਹੀ ਹੈ ੲਿਸ ਦਿਲ ਵਿਚ ਦੂਸਰਾ ਕੋੲੀ ਹੋਰ ਨਹੀ 💝💝💝💝


ਕੱਚਾਂ ਮਕਾਨ ਦੇਖ ਕੇ ਕਿਸੇਂ ਨਾਲ ਰਿਸ਼ਤਾਂ ਨਾ ਤੋੜਿਉ ਦੋਸਤੋਂ …..
ਤਜੁਰਬਾ ਏ ਮੇਰਾਂ ਕਿ ਮਿੱਟੀ ਦੀ ਪਕੜ ਮਜਬੂਤ ਹੁੰਦੀ ਐ …..
ਸੰਗਮਰਮਰ ਉੱਤੇ ਤਾਂ ਅਕਸਰ ਪੈਰ ਤਿਲਕਦੇ ਹੀ ਦੇਖੇਂ ਨੇ .

ਕੋਈ ਕਰਦਾ ਹੋਵੇ ਜੇ ਪਿਆਰ SoHniye
ਕਦਰ ਕਰੀ ਦੀ ਨਖਰੇ ਨੀ ਕਰੀ ਦੇ


“ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ”


ਖੁਸ਼ੀ ਮੇਰੀ ਵੀ ਕੱਚ ਵਰਗੀ ਸੀ।
ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।🙄😥

ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ,
ਬੇਵਜਾਹ ਝੁਕਦੇ ਜਾਣਾ
ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।

ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏