Sub Categories

ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ
ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥



ਸਕੂਲੋ ਆਉਣਾ ਤੇ ਸੁਟਣਾ ਬੈਗ।
.
.
.
ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।

ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ..

ਮਰਹਮ ਦੀ ਜ਼ਰੂਰਤ ਨਹੀਂ ਮੈਨੂੰ…..
ਜ਼ਖ਼ਮ ਦੇ ਕੇ ਘੱਟ ਤੋਂ ਘੱਟ ਹਾਲ ਤਾਂ ਪੁੱਛ ਲਿਆ ਕਰ…


ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ
ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ
ਧੰਨ ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ

ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ
ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ,
– ਸੁਰਜੀਤ ਪਾਤਰ


Koi Aakhda Rabb Da Roop Ehnu;
Koi Rabb Da Ehnu Wazir Aakhe;
Rabb V Ohnu Nai Mod Sakda;
Gal Mauj Vich Jehdi Fakeer Aakhe!


ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।

ਬਾਪੂ ਇਕ ਉਹ ਰਬ ਦਾ ਤੋਹਫਾ ਏ
ਜੋ ਆਪਣੇ ਬਾਰੇ ਕਦੇ ਨਹੀ ਸੋਚਦਾ
ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ ….

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ
ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ,
ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ..