Sub Categories

ਸੁਰਮੇ ਵਿੱਚ ਲਿਪਟੀ ਤੱਕਣੀ “ਮਾਨਾਂ” ਸੀ ਚੋਰ ਬੜੀ….
ਸੱਜਣਾਂ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ .



ਬਾਪੂ ਨੇ ਤਾ ਕਦੇ ਸੂਟ ਮਾੜਾ ਨਹੀ ਲੈ ਕੇ ਦਿਤਾ
ਤੇ ਫਿਰ ਨਹੁੰ ਕਿਵੇ ਮਾੜੀ ਲੱਭ ਲਉ

ਗੱਲ ਇਹ ਨਹੀਂ ਆ ਕਿ ਮੈਂ ਤੇਨੂੰ ਪਿਆਰ ਕਰਦੀ ਹਾਂ
ਗੱਲ ਇਹ ਆ ਕਿ ਸਿਰਫ ਤੇਨੂੰ ਹੀ ਪਿਆਰ ਕਰਦੀ ਹਾਂ

उनकी चाल ही काफी थी इस दिल के होश उड़ाने के लिए,
अब तो हद हो गई जब से वो पाँव में पायल पहनने लगे


ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ,

ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ..

ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ…
ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞


ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ
ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥


ਪਿਆਰ ਸਭ ਨੂੰ ਕਰੋ,
ਵਿਸ਼ਵਾਸ ਕੁਝ ਕੁ ਤੇ ਕਰੋ,
ਬੁਰਾ ਕਿਸੇ ਦਾ ਨਾ ਕਰੋ

ਚਿਹਰੇ ਤੇ ਜੋ ਮਰਦੇ ਨੇ
ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!

ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ
ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥