Sub Categories

ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ
.
ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ



ਓੁਝ ਤੇਰੀ ਜਿੰਦਗੀ ਚ ਲੋੋਕ 👈🏻ਬੜੇ 🙇🏼‍♀ਅਾਉਣਗੇ
ਪਰ ਮੇਰੇ ਵਾਂਗ 😔 ਪਲਕਾ ਤੇ ਕਦੇ ਨਾ ਬਿਠਾਉਣਗੇ !!

ਇਹ ਦੁੱਖ ਚੀਜ ਹੀ ਐਸੀ ਆ
ਜੇ ਦਖਾਉ ਤਾਂ ਘੱਟ ਲੱਗਦਾ ਪਰ ਜੇ ਛੁਪਾਈਏ ਤਾਂ ਵੱਧ ਲੱਗਦਾ

“ਸਭ ਕਹਿੰਦੇ ਨੇ ਕੇ ੲਿਨਸਾਨ ਮਿੱਟੀ ਤੋ ਬਣਿਅਾ ………
ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ੲੀ ਮਿਲੇ ਨੇ ……” 😔😔


ਨਾ ਸਾਡਾ ਯਾਰ ਬੁਰਾ ਨਾ ਉਸ ਦੀ ਤਸਞੀਰ ਬੁਰੀ
ਕੁਝ ਅਸੀ ਬੁਰੇ ਕੁਝ ਸਾਡੀ ਤਕਦੀਰ ਬੁਰੀ

ਤੂੰ ਲੱਭਿਆ ਨਹੀ ਅਸੀ ਰਸਤੇ ਵਿਚ ਜੁ ਮਿਲ ਗੇ ਸੀ ¤¤
ਸਾਡੇ ਪਿਆਰ ਕਦਰ ਨਾ ਕੀਤੀ ਅਸੀ ਤੈਨੂੰ ਸਸਤੇ ਜੁ ਮਿਲ ਗੇ ਸੀ


ਦੋਸਤੀ ਕਰੋ Dhokha ਨਾ ਦੇਣਾ-
ਦੋਸਤੀ ਨੂੰ ਅੱਥਰੂਆ ਦਾ ਤੋਹਫਾ ਨਾ ਦੇਣਾ
ਦਿਲ ਨਾ ਰੋਏ ਤੁਹਾਨੂੰ ਯਾਦ ਕਰਕੇ
ਇਹੋ ਜਿਹਾ ਕਿਸੇ ਨੂੰ ਮੋਕਾ ਨਾ ਦੇਣਾ


ਦਿਨ ਤਾ ਸਭ ਦੇ ਆਉਂਦੇ ਨੇ
ਖੇਡਾਂ ਸਭ ਕਰਤਾਰ ਦੀਆ
ਕਦੇ ਬੰਦਾ ਲੱਕੜਾਂ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜਦੀਆ..

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,
ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥

ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ ,
ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,