Sub Categories

ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ
ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ



ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ
ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ

ਘਰ ਪਹੁੰਚਦੇ ਹੀ ਪਹਿਲਾ ਸਵਾਲ ਮੰਮੀ ਕਿੱਥੇ ਆ.
ਭਾਂਵੇ ਉਨਾਂ ਨਾਲ ਕੋਈ ਕੰਮ ਨਾ ਵੀ ਹੋਵੇ ਪਰ ਦੇਖ ਕੇ ਸਕੂਨ ਮਿਲਦਾ

मेरी मोहब्बत की हद ना तय कर पाओगे तुम,
तुम्हें साँसों से भी ज्यादा मोहब्बत करते है हम.


ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ.
ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ……

ਕਿਸ ਕਦਰ ਅੱਜਕੱਲ
ਬਦਲੀ ਹਵਾ ਹੈ
ਹਰ ਕਿਸੇ ਨੂੰ ਲਗਦਾ
ਜੀਵਨ ਸਜ਼ਾ ਹੈ


ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ।
ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ


ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।।
ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ

ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ ਛੱਡਦੀ ਮਾਂ

ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ
ਪਰ, ਤੇਰੀ ਆਕੜ ਨਹੀਂ ਮੁੱਕਦੀ