Sub Categories

ਖੁਦ ਨੂੰ ਖੌੌਣ ਦਾ ਪਤਾ ਹੀ ਨਹੀ ਚੱਲਿਆ,,,
ਤੈਨੂੰ ਪਾੳੁਣ ਦੀ ਇਹਨੀੀ ਹੱਦ ਕਰ ਦਿੱਤੀ ਮੈਂ,,,



ਲੰਮੇ ਲੰਮੇ ਰਾਹ ਭਾਵੇਂ ਛੋਟੀਆ ਪੁਲਾਘਾਂ ਨੇ
ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਹਗਾ ਨੇ…

ਨਸ਼ਾ ਰਹਿਤ ਸਮਾਜ ਜੇ ਸਿਰਜਣਾ…
ਤਾਂ ਕਰਦੋ ਬੰਦ ਸਾਰੇ ਠੇਕੇ🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ…
ਨਾ ਰੰਨ ਭੱਜ ਕੇ ਜਾਉ ਪੇਕੇ..

ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ


ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ .

ਜਦੋ ਕਿਸਮਤ ਚੱਲਦੀ ਆ
ਤਾਂ ਲੋਕ ਸੋਚਦੇ ਨੇ ਕੀ
ਉਹਨਾਂ ਦਾ ਦਿਮਾਗ਼ ਚੱਲ ਰਿਹਾ .
.ਕਿੰਨੀ ਵੱਡੀ ਗਲਤ ਫੈਮੀ ਆ ਲੋਕਾਂ ਨੂੰ


ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ,
ਜੇ ਕੀਤੀ ਵਿਆਹ ਦੀ ਗੱਲ ‘ ‘ ‘ ‘ ‘ ਤਾਂ ਹੱਥ ਖੜੇ ਨੇ ਯਾਰਾਂ ਦੇ.


ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ
ਵੇਖਿਆ…
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ
ਮਾਂ ਕਹਿਣਾ ਸਿੱਖਿਆ..

ਜਿੰਦਗੀ ੲਿੰਨੀ ਅੌਖੀ ਪਤਾ ਕਿੳੁ ਹੈ ?
ਕਿੳੁਕਿ ਸੋਖੀ ਮਿਲੀ ਚੀਜ ਦੀ ਕੋੲੀ ਕਦਰ ਨੀ ਪਾਂੳੁਦਾ…

ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ।
ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ