Sub Categories

ਘਿਓ ਦੀ ਥਾਂ ਸਮੈਕ ਆ ਗਈ
ਦੁਧ ਦੀ ਥਾਂ ਤੇ ਬੀਅਰ
ਫੇਰ ਕਿੱਦਾਂ ਕਹੀਏ ਦੋਸਤੋ
Happy New Year



ਮਿਹਨਤ ਦੀ ਭੱਠੀ ਵਿੱਚ ਖੁਦ ਨੂੰ ਤਪਾਉਣਾ ਪੈਦਾ ਹੈ
ਬੰਦੇ ਦਾ ਵਕਤ ਆਉਦਾ ਨੀ ਲਿਆੳੁਣਾ ਪੈਦਾ ਹੈ

ੲਿਹ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾੳੁਂਦੀਅਾਂ ਨੇ !
ੲਿਹ ਮੁਸ਼ਕਿਲਾਂ ਹੀ ਬੰਦੇ ਨੂੰ ਕਾਬਿਲ ਬਣਾੳੁਂਦੀਅਾਂ ਨੇ !
ਨਾਂ ਬੈਠ ਜਾੲੀਂ ਰਾਹਾਂ ਵਿੱਚ ਹਿੰਮਤ ਤੂੰ ਹਾਰਕੇ ,
ੲਿਹ ਕੋਸਿਸ਼ਾਂ ਹੀ ਅਾਖਿਰ ਮੰਜ਼ਿਲ ਤੇ ਪਹੁੰਚਾਉਂਦੀਆਂ ਨੇ…

ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ
ਦਿੰਦਾ,
ਫਿਰ ਨੂੰਹ ਕਿਵੇ ਮਾੜੀ ਲੱਬੇਗਾ


ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ……
ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ……
ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.


ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ
ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ


ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ
ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..

ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ,
ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !

ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ
ਐਵੇ ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ ਪੈਂਦੀ