Sub Categories

ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..



ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ

ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ….

ਆਪਣੇ ਮਾ ਬਾਪ ਦੇ ਜੀਣ ਦੀ ਵਜਾਹ ਬਣੌ
ਉਹਨਾ ਦੀ ਮੋਤ ਦਾ ਕਾਰਨ ਨਾ ਬਣੋ
ਨਸ਼ਾ ਛੱਡੋ ਤੇ ਆਪਣੇ ਮਾ ਬਾਪ ਦਾ ਸਹਾਰਾ ਬਣੋ


ਦਿਲ ਦੀ feeling ਅੱਜਕੱਲ ਕੌਣ ਸਮਝਦਾ
ਸਭ ਮਤਲਬ ਕੱਢ ਕੇ ਛੱਡ ਜਾਂਦੇ ਨੇ

ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ
ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।


ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥


ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ ,,
ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ..

ਇੱਕ ਮਾਂ ਆਪਣੇ 6 ਸਾਲ ਦੇ ਬੱਚੇ ਨੂੰ ਕੁੱਟਦੇ ਹੋਏ ਬੋਲੀ,
“ਨਲਾਇਕ ਤੂੰ ਆਪਣੇ ਨੌਕਰ ਘਰੋਂ ਰੋਟੀ ਕਿਉਂ ਖਾ ਕੇ ਆਇਆ ?
..
ਉਹ ਆਪਣੇ ਤੋਂ ਨੀਵੀ ਜਾਤ ਦੇ ਨੇ …??
.
.
.
.
ਵੇ ਤੂੰ ਤਾਂ ਆਪਣੀ ਜਾਤ ਨੂੰ ਈ ਦਾਗ ਲਗਾ ਦਿੱਤਾ…
..
ਬੱਚੇ ਨੇ ਮਾਸੂਮੀਅਤ ਨਾਲ ਸਵਾਲ ਕੀਤਾ…
“ਮਾਂ ਮੈਂ ਤਾਂ ਉਹਨਾਂ ਘਰ ਇਕ ਵਾਰ ਹੀ ਰੋਟੀ ਖਾਧੀ ਤੇ ਨੀਵੀਂ
ਜਾਤ ਦਾ ਹੋ ਗਿਆ ।
….
ਪਰ ਉਹ ਤਾਂ ਸਾਡੇ ਘਰ ਦੀ ਰੋਟੀ ਸਾਲਾਂ ਤੋਂ ਖਾ ਰਹੇ ਫਿਰ ਉਹ
ਉੱਚੀ ਜਾਤ ਦੇ ਕਿਉਂ ਨੀ ਹੋਏ ???.

ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ..
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…