Sub Categories

ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ।



ਬਚਪਨ ਤੋ ਹੀ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ……..
ਬਚਪਨ ਖਤਮ ਤੇ ਸ਼ੌਕ ਵੀ ਖਤਮ.

ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ
ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ

ਇਹ ਦੁਨੀਆ ਦਾ ਅਸੂਲ ਐ ਕਿ
ਤੁਸੀਂ ਜੋ ਵੀ ਕੰਮ ਕਰੋ
ਉਹਦਾ ਹਿਸਾਬ ਤੁਹਾਨੂੰ ਏਸ ਜਨਮ ਚ ਹੀ ਦੇਣਾ ਪੈਂਦਾ
ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ.


ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ
ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ..

ਨਹੀਂ ਚਾਹੁੰਦਾ ਜਿੰਦਗੀ 100 ਸਾਲ ਦੀ,
ਦੇ ਦੇ ਕੁਝ ਪਲ ਦੀ ਪਰ ਦੇ ਦੇ ਕਮਾਲ ਦੀ 👌🤘।


ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ..
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ
ਚਿਹਰੇ ਵੀ ਉੱਡ ਜਾਣਗੇ..


ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ…
ਤੇ ਬੋਲਣ ਤੋ ਬਾਅਦ….
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ

ਕਰਮਾਂ ਤੋਂ ਪਛਾਣ ਹੁੰਦੀ ਆ ਇਨਸਾਨ ਦੀ….
.
.
.
.
ਚੰਗੇ ਕੱਪੜੇ ਤਾਂ ਬੇਜਾਨ ਪੁਤਲਿਆ ਨੂੰ ਵੀ ਪਹਿਨਾਏ ਜਾਂਦੇ ਨੇ.

ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ..
ਤੈਨੂੰ ਸ਼ੌਕ ਨੇ ਬਦਲਿਆ…. ਤੇ ਮੈਨੂੰ ਬੁਰੇ ਹਾਲਾਤ ਨੇ ..