Sub Categories

ਸੰਘਰਸ਼ ਕਰਨਾ ਸਿਖੋ
ਖੁਦਕੁਸ਼ੀਆਂ ਕਰਨ ਨਾਲ ਜਿ਼ੰਦਗੀ ਦੇ ਮਸਲੇ ਹੱਲ ਨਹੀ ਹੁੰਦੇ ।।



ਸਸਤੀ ਚੁਇੰਗਮ ਅਤੇ ਘਟੀਆ ਲੋਕ
ਸ਼ੁਰੂਆਤੀ ਦੌਰ ਚ ਬਹੁਤ ਮਿੱਠੇ ਲੱਗਦੇ ਹਨ!

ਭਾਵੇਂ ਪਲ ਦੋ ਪਲ ਸਹੀ ਨਜਰ ਤੇਰੀ ਵਿਚ ਆ ਜਾਵਾਂ
ਤੂੰ ਤੱਕਦੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ !!

ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ ,
ਉਹ ਦਰਦ ਤਾਂ ਨਹੀਂ
ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….


ਹੋਰ ਵੀ ਬਣ ਜਾਂਦੀਅਾ ਦਰਦ ਦੀਆ ਲਕੀਰਾਂ ਸ਼ਾੲਿਦ….
ਐ ਖੁਦਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ…..

ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।


ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ….
………….ਥ੍ਹੋੜੀ ਜੀਅ ਲੈ…….
….ਬਾਕੀ ਆਪੇ ਸਮਝ ਆ ਜਾਵੈਗੀ…..


ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ
ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ…

ਅੱਣਖਾਂ ਨੂੰ ਇੱਥੇ ਚਾਰ ਚੰਦ ਲੱਗਦੇ
ਮਾਰ ਫੌਕੀਆਂ ਨਾ ਬੰਦਾ ਕੋਈ ਦਲੇਰ ਬਣਦਾ

ਆਪਣਾ ਬਣਾ ਕੇ ਲੁੱਟਦੇ ਨੇ ਲੋਕ
ਗੇਂਦ ਵਾਂਗੂੰ ਖੇਲ ਕੇ ਸੁੱਟਦੇ ਨੇ ਲੋਕ