Sub Categories

ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,
ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ



ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…

ਜਦ ਕੋਈ ਪੁੱਛਦਾ ਐ ਦੁਨੀਆਂ ਵਿਚ ਸੱਚਾ ਪਿਆਰ ਕਿਥੇ
ਹੈ__
.
.
.
.
.
ਤਾਂ ਮੈਨੂੰ ਮਾਂ ਦਾ ਚੇਤਾ ਆ ਜਾਂਦਾ_

.ਬੜਾ ਅੋਖਾ ਹੁੰਦਾ ↪ ਉਹਨਾ ਲੋਕਾ ਨੂੰ ਸਮਝਣਾ
ਜੋ ਆਪਣਾ ਖਾਸ ਦੱਸ ਕੇ ਸਾਨੂੰ ਇਸਤੇਮਾਲ ਕਰਦੇ ਨੇ.


ਮਾੜੇ ਵਕਤ ਚ ਜਿਹਤੇ ਛੱਡ ਗਏ
ਚੰਗੇ ਦਿਨਾ ਚ ਵੀ ਯਾਦ ਰੱਖਾ ਗਏ

दुबई के बुर्ज खलीफा की बजाए
दिल्ली का कुतुबमीनार तिरंगे में नहाया होता
तो शायद मुझे ज़्यादा ख़ुशी होती


ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ,
ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।


ਤੈਨੂੰ ਨੀਦ ਨੀ ਅਾੳੁਣੀ ਤੇਰਾ ਦਿਲ ਨਹੀਓ ਲੱਗਣਾ!
ਤੈਨੂੰ ਮੇਰੇ ਵਰਗਾ ਕੋੲੀ ਹੋਰ ਨੀ ਲੱਭਨਾ!

ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ..
ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ

ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ
‌ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ Att ਹੁੰਦੇ ਨੇ …