Sub Categories

ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ,
ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…



ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ

ਛੋਟੇ ਬਣ ਕੇ ਰਹੋਗੇ ਤਾਂ
ਹਰ ਥਾਂ ਇੱਜਤ
ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ
ਵੀ ਗੋਦ ਚੋਂ ਉਤਾਰ
ਦਿੰਦੀ ਐ…


ਸਾਰੀ ਉਮਰ ਇੱਕ ਗੱਲ ਯਾਦ ਰੱਖੀਏ
.
.
.
.
ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ….

बहुत कुछ बाकी रहता है..,
और ख़तम हो जाती है ज़िंदगी…..


ਮੂੰਹ ਦੇ ਮਿੱਠੇ ਤੋਂ ਤੇ
ਰੰਗ ਦੇ ਚਿੱਟੇ ਤੋਂ
ਅਸੀ ਥੋੜਾ ਦੂਰ ਹੀ
ਰਹੀਦਾ


ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ

ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ
ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ

ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ
ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ