Sub Categories

ਫਿਕਰ ਤਾਂ ਤੇਰੀ ਅੱਜ ਵੀ ਆ ‘Bas’
ਪਹਿਲਾ ਹੱਕ ਸੀ ਹੁਣ ਨੀ…



ਅਸੀਂ ਸਰਕਾਰਾਂ ਬਣਾਈਆਂ ਸੀ ਗ਼ਰੀਬਾਂ ਦਾ ਸੋਚਣ ਲਈ
ਪਰ ਸਰਕਾਰਾਂ ਬਣ ਗਈਆਂ ਗ਼ਰੀਬਾਂ ਨੂੰ ਠੋਕਣ ਲਈ

ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ
ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ

ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ
ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.


ਜਿੱਥੇ ਕਦਰ ਨਾ ਹੋਵੇ
ਪਿਅਾਰ ਦੀ
ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ

ਜਦੋਂ ਬਚਪਨ ਸੀ… ੳੁਦੋਂ ਸ਼ਾਮ ਵੀ ਹੁੰਦੀ ਸੀ
ਹੁਣ ਤੇ ਸਵੇਰ ਤੋਂ ਬਾਅਦ… ਸਿੱਧੀ ਰਾਤ ੲੀ ਹੁੰਦੀ ੲੇ


ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ ..
ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ ਨੇ ..


ਕਿਸੇ ਦੀ ਸ਼ਕਲ ਦੇਖ ਕੇ ਅਕਲ,
ਸ਼ਰੀਰ ਦੇਖ ਕੇ ਤਾਕਤ,
ਤੇ ਕਪੜੇ ਦੇਖ ਕੇ ਹੈਸੀਅਤ ਦਾ,
ਅੰਦਾਜ਼ਾ ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ
ਹੁੰਦਾ…!!

Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ..
Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ ..

3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ:- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ|