Sub Categories

ਜੱਟਾਂ ਦਿਆਂ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ,

ਮੁਲਾਕਾਤ ਵਾਲੇ ਦਿਨ ਪਾਣੀ ਲਾਉਣ ਦੀ ਵਾਰੀ ਹੁੰਦੀ ਏ !!



ਦਿਨ ਚੜ ਗਿਅਾ
ਸਵੇਰ ਹੋ ਗੲੀ
ਤਾਰੇਂ ਛੁਪਿਅਾ ਨੂੰ
ਬੜੀ ਦੇਰ ਹੋ ਗੲੀ
Gud mrng ਸਾਰਿਅਾ ਨੂੰ ਦਿਲੋਂ

ਦੋ ਤਰਾਂ ਦੇ ਲੋਕਾ ਕੋਲੋ ਸਦਾ ਸੁਚੇਤ ਰਹੋ…
ਇੱਕ ਓਹ ਜੋ ਤੁਹਾਡੇ ਵਿੱਚ ਉਹ ਕਮੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀਂ
ਇੱਕ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀ

ਲਿਖਦਾ ਨਸੀਬ ਰੱਬ ਵਹੀ ਖਾਤੇ ਖੋਲਕੇ
ਜਿਹੋ ਜਿਹਾ ਕੀਤਾ ਹੁੰਦਾ ਓਹੋ ਜਿਆ ਟੋਲਕੇ
ਚੰਗੇ ਕਰਮ ਕਰੋਗੇ ਤਾਂ ਹੀ ਫਲ ਚੰਗੇ ਮਿਲਣਗੇ
ਕਿਉਂਕਿ ਇੱਕੋ ਜਗਾਹ ਜਨਮੇ ਦੋ ਬੱਚਿਆ ਦੀ ਮਾਂ ਇੱਕ
ਤੇ ਉਹਨਾ ਬੱਚਿਆ ਦੀ ਕਿਸਮਤ ਅਲੱਗ ਅਲੱਗ ਹੁੰਦੀ ਹੈ


ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ ..
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..

ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਖੁਦ ਨੂੰ ਹਲਕਾ ਕਰੋ
ਕਿਉਕਿ ਉੱਚਾ ਉਹ ਹੀ ਉਠਦਾ ਹੈ ਜੋ ਹਲਕਾ ਹੁੰਦਾ ਹੈ


ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ
ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ


ਕਿਸੇ ਵੀ ਇਨਸਾਨ ਨੂੰ ਆਪਣੀ ਕਮਜੋਰੀ ਨਾਂ ਬਣਾਇਉ
ਕਿਉਕਿ ਇੱਕ ਦਿਨ ਉਹੀ ਕਮਜੋਰੀ ਸਾਡੀ ਹਾਰ ਦੀ ਵਜ੍ਹਾ ਬਣ ਜਾਂਦੀ ਆ

ਅੱਜਕੱਲ ਦੇ ਪਿਆਰ ਵਿੱਚ ਜਾਨ ਦੇਣ ਦੀ ਗੱਲ ਕੀਤੀ ਜਾਂਦੀ ਆ
ਪਰ ਯਕੀਨ ਕਰਿਉ ਕਿ ਕੋਈ ਦਿਲ ਤੋਂ ਦੁਆ ਵੀ ਨੀ ਦੇ ਸਕਦਾ

ਗਿਆਨ ਅੱਖ ਹੈ ,ਪ੍ਰੇਮ ਪੈਰ ਹਨ
ਦੂਰ ਮੰਜਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ,
ਪਰ ਮੰਜਿਲ ਤੇ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ