Sub Categories

ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ
ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ



ਕਰਾ ਦਿਲੋ ਸਤਿਕਾਰ ਹੈਗੀ ਪੁਜਣੇ ਦੀ ਥਾਂ ਉਏ..
ਅਕਲ ਤੇ ਨਿਮਰਤਾ ਜਿਸ ਨੇ ਸਿਖਾਈ ਉਹ ਹੈ ਮੇਰੀ ਮਾਂ ਉਏ…

ਪਹਿਲੀ ਵਾਰੀ ਦਿਲ ਟੁਟਿਆ ਮੈਨੂੰ ਰੋਣ ਦਾ ਚੱਜ ਨਾ ਆਵੇ
ਅੱਖੀਆਂ ਨੇ ਰੋਣਾ ਲੈ ਲਿਆ ਮੈਥੋਂ ਪਲ ਕਟਿਆ ਨਾ ਜਾਵੇ

ਮਾਂ ਪਿੳੁ ਦੀ ਨਾ ਕਰਨ ਸੇਵਾ
ਬਾਹਰ ਜਾ ਕੇ ਪਾਖੰਡੀ ਸਾਧ ਦੇ
ਪੈਰੀ ਹੱਥ ਲਾਉਦੇ ਨੇ
ਘਰੇ ਮਾਂ ਨੂੰ ਰੋਟੀ ਨੀ ਫੜਾਉਦੇ
ਲੰਗਰਾਂ ਚ ਸੇਵਾ ਕਰਵਾਉਦੇ ਨੇ
ਬਚਪਨ ਚ ਜਿੰਨਾਂ ਕੀਤੀ ਸੇਵਾ
ਬੁਢਾਪੇ ਚ ਥੱਕੇ ਮਰ ਭਜਾਉਦੇ ਨੇ
ਸੇਵਕ ਭਾਣਾ ੲਿਹੋ ਜਿਹੇ ਪੁੱਤਰਾਂ
ਦਾ ਕੀ ਕਰਨਾ ਜੋ ਮਾਂ ਪਿੳੁ ਦੀ
ਕੁਰਬਾਨੀ ਨੂੰ ਭੁੱਲੳੁਦੇ ਨੇ


ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ❤
ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ

ਰੱਬਾ ਤੇਰੀ ਦੁਨੀਆ ਚ ਪੈਸੇ ਦੇ ਨੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਨੇ ਜੱਗ ਨੂੰ ਲੀਰੋ ਲੀਰ,
ਰਿਸ਼ਤੇ ਨਾਤੇ ਛੱਡ ਗੲੇ ਭੁੱਲ … ਗਏ ਸਾਰੇ ਜ਼ਮੀਰ…!
ਮੇਹਰ ਕਰੀ ਦਾਤੀਅਾ


ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…


गंदगी सोच और जहन की ही होती है
वरना अंगों की बनावट तो बहन की भी होती है!!

ਧਰਤੀ ਨੂੰ ਅਾਸਰਾ ਹੁੰਦਾ
ਰੁੱਖਾਂ ਦੀਅਾਂ ਛਾਵਾਂ ਦਾ
ਤੇ ਧੀਅਾਂ ਨੂੰ ਸਹਾਰਾ ਹੁੰਦਾ
ਰੱਬ ਵਰਗੀਅਾਂ ਮਾਵਾਂ ਦਾ

ਪੈਸੇ ਨਾਲ ਤੇ ਹਰ ਕੋਈ ਕਰੀ ਤੱਰਕੀ ਜਾਂਦਾ ਏ
ਪਰ ਸੋਬਾ ਜੱਗ ਵਿੱਚ ਮਾਲਕ ਦੀ ਮਰਜੀ ਨਾਲ ਮਿੱਲਦੀ ਏ
ਬੰਦਾ ਦੁੱਕੀ ਦਾ ਗੱਲ ਕਰ ਜੇ ਕੀ ਫਾਇਦਾ ਮੁੱਛਾ ਵੱਟੀਆ ਤੋਂ
ਸੱਚ ਆਖਾ ਅੱਣਖ ਤੇ ਇੱਜਤ ਮੁੱਲ ਨਹੀ ਮਿਲਦੇ ਲੋਕੋ ਹੱਟੀਆਂ ਤੋਂ.