Sub Categories

ਜਦੋਂ ਤੱਕ ਪੜਨ ਦਾ ਮੁੱਖ ਮਕਸਦ ਨੌਕਰੀ ਰਹੇਗਾ
ਓਦੋਂ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ,ਮਾਲਕ ਨਹੀ ।
~ ਏ.ਪੀ.ਜੇ ਅਬਦੁਲ ਕਲਾ



ਜੇ ਕੋਈ ਵਿਅਕਤੀ ਤੁਹਾਡੇ ਕੀਤੇ ਚੰਗੇ ਕੰਮ ਦੀ ਕਦਰ ਨਾ ਕਰੇ
ਤਾ ਬੁਰਾ ਨਾ ਮਨਾਓ ਕਿਓ ਕੇ
ਜਲਦੇ ਹਮੇਸ਼ਾ ਤੇਲ ਤੇ ਬੱਤੀ ਹਨ
ਪਰ ਲੋਕ ਆਖਦੇ ਕੇ ਦੀਵਾ ਬਲ ਰਿਹਾ ਹੈ

ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ

ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ,
ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ


ਮੁਸਕਰਾਹਾਟਾ ਝੂਠੀਆਂ ਵੀ ਹੋ ਸਕਦੀਆਂ ਨੇ
ਇਨਸਾਨ ਨੂੰ ਦੇਖਣਾ ਨੀ ਸਮਝਣਾ ਸਿੱਖੋ,

ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ
ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ


ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ
ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…


ਤੇਰੀ ਬੇਰੁਖ਼ੀ ਦਾ ਅੰਜਾਮ ਇੱਕ ਦਿਨ ਇਹ ਹੀ ਹੋਵੇਗਾ..,
ਆਖਿਰ ਭੁਲਾ ਹੀ ਦੇਵਾਂਗੇ ਤੈਨੂੰ ਯਾਦ ਕਰਦੇ-ਕਰਦੇ……!!!

ਯਾਰ ਮੇਰੇ ਮੰਗਦੇ Grand_Party
ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ ॥

ਜੋ ਦਿਲ ਤੋੜਦੇ ਨੇ,,ਬਰਬਾਦ ਹੋਣਗੇ,,
ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ !!