Sub Categories

ਜੋ ਵੀ ਇਨਸਾਨ ਕਿਸੇ ਗੱਲ ਦੇ ਜਿਆਦਾ ਮਤਲਬ ਕੱਡੇਗਾ
ਅਕਸਰ ਉਹੀ ਇਨਸਾਨ ਮਤਲਬੀ ਨਿਕਲ ਜਾਂਦਾ



ਆਪਣਾ ਦਿਲ ਵੀ ਕਾਰ ਦੇ ਉਸ ਕਾਰਵੇਟਰ ਵਰਗਾ ਹੋ ਗਿਆ
ਜੋ ਕਿੰਨਾ ਵੀ ਠੀਕ ਕਰ ਲਈਏ ਪਰ ਕਚਰਾ ਅੜਦਾ ਹੀ ਰਹਿੰਦਾ

ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ
ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ॥

ਹਰ ਗੱਲ ਤੇ ਰੁੱਸਣਾ ਰੁੱਸਕੇ ਬਹਿਣਾ ਪਿਆਰਾਂ ਦੀ ਕਮਜੋਰੀ ਆ
ਪਿਆਰਾਂ ਦੇ ਵਿੱਚ ਦਿਲ ਨੂੰ ਲੁੱਟਣਾ ਕਿੰਨੀ ਵਧੀਆ ਚੋਰੀ ਆ


ਜ਼ਿੰਦਗੀ ਨੂੰ ਨਾ ਸਮਝੋਂ
ਖਿਡੌਣਾ
ਕਿੳੁਂਕਿ ਬੀਤਿਅਾ ਵਕਤ
ਵਾਪਸ ਨਹੀ ਅਾੳੁਣਾ

ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ
ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ


ਪੁਰਾਣੀਆਂ ਤਸਵੀਰਾਂ ਨੂੰ ਤੇ
ਹੱਥਾਂ ਦੀਅਾਂ ਲਕੀਰਾਂ ਨੂੰ
ਕੋਈ ਨਹੀ ਬਦਲ ਸਕਦਾ


ਖੁਸ਼ਨਸੀਬ ਹੈ ਉਹ ਭਰਾ ਜਿਸਦੇ
ਸਿਰ ਤੇ ਭੈਣ ਦਾ ਹੱਥ ਹੁੰਦਾ ਹੈ,
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ
ਬਹੁਤ ਖਾਸ ਹੁੰਦਾ ਹੈ..

ਸਾਰੇ ਫੁੱਲਾਂ ਦਾ ਮੁਕੱਦਰ ਇੱਕੋ ਜਿਹਾ
ਨਈ ਹੁੰਦਾ,
ਕੁਝ ਸਿਹਰੇ ਦੀ ਸਜਾਵਟ ਬਣਦੇ ਨੇ
ਤੇ
ਕੁਝ ਕਬਰਾਂ ਦੀ ਰੌਣਕ.

ਮਾੜੇ ਕੰਮ ਕਰੋ ਫੇਰ ਛਡਦਾ ਨੀ ਰੱਬ
ਚੰਗੇ ਕੰਮ ਕਰੋ ਫੇਰ ਮਿਹਣੇ ਮਾਰੇ ਜੱਗ…