Sub Categories

ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ



ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲਣ ਮੰਦੇ

ਆਸ਼ਾਵਾਦੀ ਬੰਦੇ
ਉਲਝੇ ਰਾਹਾਂ ਚੋਂ ਵੀ
ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ


ਜ਼ਿੰਦਗੀ ਨੂੰ ਮਾਣ ਕੇ ਬਹੁਤ ਘੱਟ ਲੋਕ ਜਾਂਦੇ ਨੇ
ਜ਼ਿੰਦਗੀ ਕੱਟ ਕੇ ਹੀ ਬਹੁਤੇ ਚਲੇ ਜਾਂਦੇ ਨੇ ..

ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥


ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____
ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__


ਜ਼ਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ
ਸੋਹਣੇ ਸ਼ਬਦ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ.

ਮੈਂ ਕਿਹਾ ਇਕ ਪੱਪੀ ਈ ਦੇਦੇ
ਕਮਲੀ ਘਰੋਂ ਕੁੱਤੀ ਦਾ ਬੱਚਾ ਦੇ ਗਈ ॥

‘ਥਾਂ-ਥਾਂ ਮਥੇ ਟੇਕਣ ਵਾਲੇ
ਕੀ ਰੁਤਬਾ ਰੱਬ ਦਾ ਪਹਿਚਾਨਣਗੇ
ਜਿਸਦੀ ਸੋਚ ਕੁੜੀਆਂ ਦੇ ਜਿਸਮਾ ਤੱਕ ਹੀ ਹੋਵੇ
ਓਹ ਕੀ ਪਿਆਰ ਸਚਾ ਜਾਨਣਗੇ !!