Sub Categories

ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ
ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ
ਇਹਨੇ ਕੀ ਕੀ ਲਿਖਵਾ ਲਿਆ



ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ
ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..

ਪਿਅਾਰ ਨਿਭਾੳੁਣਾਂ ਲੋਕਾਂ ਨੂੰ ਅਾਪ ਨਹੀ ਅਾੳੁਂਦਾ
ਤੇ ੲਿਲਜ਼ਾਮ ਦੂਸਰੇ ਤੇ ਲਾੲੀ ਜਾਂਦੇ ਨੇ

ਖ਼ਵਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ,
ਪਰ
ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾ ਕਹੇ


ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ
ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..

ਰਿਸ਼ਤਿਆਂ ‘ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ,
ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ..


ਵੱਢਣ ਰੁੱਖ ਆੲੇ ਸਨ..
..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।


ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.

ਪਿਆਰ,ਆਦਰ,ਸਨਮਾਨ ਤੇ ਸਤਿਕਾਰ
ਕਰਵਾਉਣਾ ਸਾਰੇ ਚਾਉਦੇ ਨੇ ਪਰ ਕੋਈ ਖੁੱਦ ਨਹੀ ਕਰਨਾ ਚਾਹੁੰਦਾ ….
ਜੀ ਕਹੋ ਤੇ ਜੀ ਕਹਾਓ ਨਹੀ ਤਾਂ
ਇਟਾਲੀਅਨ ਲੈਦਰ ਸਾਡੇ ਪੈਰੀ ਵੀ ਆ…

ਬੈਠਾ ਹੈ ਆਪਣੀ ਹੀ ਧੜਕਣ ਤੋਂ ਬਾਗੀ ਹੋ ਕੇ ,
ਮਰਜਾਣੇ ਦਿਲ ਨੂੰ ਮੁਹੱਬਤ ਦਾ ਜਨੂਨ ਬਹੁਤ ਸੀ ..