Sub Categories

ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ



ਸਮਝਦਾਰ ਹੀ ਕਰਦੇ ਨੇ ਹਮੇਸ਼ਾ ਗਲਤੀ
ਕਦੇ ਦੇਖਿਆ ਕਿਸੇ ਪਾਗਲ ਨੂੰ ਪਿਆਰ ਕਰਦੇ .

ਡੁੱਬਣ ਦਾ ਡਰ ਹਮੇਸ਼ਾ ਬੇੜੀਆ ਤੋ ਰਿਹਾ ਹੈ…
ਜਿੰਦਗੀ ਜਿੰਨਾ ਬਚਾੲੀ ੳੁਹਨਾ ਪੱਥਰਾਂ ਦਾ ਸ਼ੁੁਕਰੀਅਾ

ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ …
ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ


ਰੱਸੇ ਫਾਂਸੀ ਦੇ ਚੁੰਮਣੇ ਬਹੁਤ ਅੌਖੇ
ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,, -*
ਭਗਤ ਸਿੰਘ *- ਜਿਹੇ ਵਿਰਲੇ ਹੀ ਬਣਦੇ ਨੇ, ,
ਪੁੱਤ ਜੰਮਦੀਅਾਂ ‘ਮਾਵਾ’ ਲੱਖ ਲੋਕੋ,,

ਦਿਲ ਸੀ ਕੱਲਾ, ਗ਼ਮ ਸੀ ਹਜ਼ਾਰਾਂ
ਕੱਲੇ ਨੂੰ ਮਿਲਕੇ ਲੁੱਟਿਆ ਹਜ਼ਾਰਾ


ਗੁਣ ਭਾਵੇ ਦੁਸਮਣ ਦੇ ਵੀ ਹੋਣ,ਅਪਣਾ ਲੳ ..
ਔਗੁਣ ਭਾਵੇ ਗੁਰੂ ਦੇ ਵੀ ਹੋਣ ,ਤਿਆਗ ਦਿਉ


ਜੇ ਮੇਰੇ ਵਿੱਚ ਕੋਈ ਕਮੀ ਹੋਵੇਗੀ ਤਾਂ ਦੱਸਕੇ ਜਾਣਾ ਸੀ
ਕਿਉਕਿ ਜੇ ਦੁਬਾਰਾ ਮਿਲੇ ਤਾਂ ਉਹ ਕਮੀ ਦੂਰ ਕਰਕੇ ਮਿਲੀਏ

ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ ?
ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ ?

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |