Sub Categories

ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ ,
ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..



ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ
ਤਰਾਂ ਦਾ ਵਿਵਹਾਰ ਕਰੋ..
ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ
ਜਾਂ ਮਾਂ ਨਾਲ਼ ਕਰੇ….ll

ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ ਦਿਲਾਂ ਤੇ
ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ ..

ਖੁਦ ਨੂੰ ਬੁਰਾ ਕਹਿਣ ਦੀ ਹਿੰਮਤ ਨਹੀ ਸਾਡੇ ਵਿੱਚ
ਇਸ ਲਈ ਅਸੀ ਆਖਦੇ ਹਾ ਕੇ ਜਮਾਨਾ ਖਰਾਬ ਹੈ


ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ
ਵੀਰਾਂ ਵਰਗਾ ਯਾਰ ਨੀ ਮਿਲਦਾ

ਬਾਪ ਦੀਆ ਅੱਖਾ ਵਿਚ ਘੱਟਾ ਪਾ ਕੇ
ਯਾਰ ਦੀਆ ਅੱਖਾ ਵਿਚ
ਅੱਖਾ ਪਾਉਣ ਨੂੰ ਪਿਆਰ ਨਹੀ ਕਹਿੰਦੇ_


ਸਾਰੇ ਕਹਿੰਦੇ ਆ ਕਿ open ਅਤੇ close
ਵਿਰੋਧੀ ਸ਼ਬਦ ਨੇ ਪਰ…..???
.
.
.
.
.
.
ਅਸਲ ਜਿੰਦਗੀ ਚ . . . .
ਤੁਹਾਡਾ ਰਿਸ਼ਤਾ ਉਸ ਇਨਸਾਨ ਨਾਲ ਸਭ ਤੋਂ ਜਿਆਦਾ
open ਹੁੰਦਾ ਜੋ…
..
ਸਭ ਤੋਂ ਜਿਆਦਾ ਤੁਹਾਡੇ close ਹੋਵੇ. ..


ਤਕਦੀਰ ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ…,
ਓੁ ਬੰਦਿਅਾ…. ਤੂੰਂ ੲਿੰਨਾ ਅਕਲਮੰਦ ਨਹੀਂ ਜੋ ਰੱਬ ਦੇ ੲਿਰਾਦੇ ਸਮਝ ਸਕੇ

ਜ਼ਿੰਦਗੀ ਦੇ ਰੰਗਾਂ ਦਾ ਕੋੲੀ
.ਭਰੋਸਾ ਨਹੀ.
ਕਦੋਂ ਕਿੱਥੇ ਬਦਲ ਜਾਣ

ਮੰਜਲਾਂ ਤੋ ਗੁਮਰਾਹ ਵੀ ਕਰ ਦਿੰਦੇ ਨੇ ਕੁੱਝ ਲੋਕ_
ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ..