Sub Categories

ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…’



ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ,
ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ,
ਜੋ ਹਾਸਿਲ ਨਾ ਹੋਇਆ ਹੋਵੇ

ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,
ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ

“ਝਾੜੂ ਪੋਚਾ ਵੀ ਪੈਣਾ ਕਰਨਾ
ਕੱਲੇ ਲਵਯੂ ਨਾਲ ਨੀ ਸਰਨਾ”


ਤੇਰੀ ਨਿਅਤ ਹੀ ਨਹੀਂ ਸੀ….ਨਾਲ ਤੁਰਨ ਦੀ…
ਨਹੀਂ ਤਾਂ ਨਿਭਾਉਣ ਵਾਲੇ….ਰਸਤਾ ਨਹੀਂ ਦੇਖਦੇ….!!!

ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ
ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ
ਹੁੰਦਾ ਹੈ…


ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ
ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!


ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ…
ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .

ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ

ਕੌਣ ਭੁਲਾ ਸਕਦਾ ਹੈ ਕਿਸੇ ਨੂੰ ..
ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.