Sub Categories

ਕਿਤਾਬਾਂ ਵਾਂਗ ਬਹੁਤ ਅਲਫਾਜ਼ ਨੇ ਮੇਰੇ ਵਿਚ ਵੀ
ਪਰ ਕਿਤਾਬਾਂ ਵਾਂਗ ਹੀ ਬਹੁਤ ਖਾਮੋਸ਼ ਰਹਿੰਦਾ ਹਾਂ ਮੈਂ..



ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ .

ਕੋਈ.ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ…..
ਪਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ …

ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ
ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ


ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ ,
ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ

ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ..
ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ


ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ।
ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।


ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ
ਪਰ ਸੱਜਣਾ ਮੇਰੇ ਦਿਲ ਨੂੰ ਤੂੰ ਆਖਰੀ ਸਾਹ ਤੱਕ ਯਾਦ ਰਹੇਂਗਾ

ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ ..
ਫਿਰ ਤੇਰੀ ਕੀ ਔਕਾਤ ਬੰਦਿਆ

ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
.
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ