Sub Categories

ਰੱਬਾ ਤੇਰੇ ਰੰਗ ਵੀ ਨਿਆਰੇ ਅਾ..
ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ
ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..



ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ..
ਤੇ
ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ ਆ…

ਆਪੇ ਸਮਝ ਲਈ ਕੀ ਜਗਾ ਏ ਤੇਰੀ, ਮੇਰੀ ਜਿੰਦਗੀ ਚ..🙈
ਤੇਰੇ ਆਉਣ ਤੇ ਮੈਂ ਆਪਣਾ ਸੁਭਾਅ, ਸ਼ੌਕ ਬਦਲ ਲਏ ਸੀ…!!

ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ
ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ .


ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ
ਜਾਂ ਖੁਸ਼ੀ ਦਾ.

ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ
ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥


ਬਾਪੂ ਦੀ ਕਮਾਈ ਤੇ ਸਰਦਾਰੀ ਹੋ ਜਾਂਦੀ ਏ,
ਆਪਣੀ ਕਮਾਈ ਦਾ ਤਾਂ ਇਕ ਨੋਟ ਵੀ ਖਰਚਣਾ ਔਖਾ ਹੁੰਦਾ..


ਲੱਖ ਗੁਣਾਂ ਸੀ ਚੰਗਾ ਬਚਪਨ , ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ , ਉਸ ਵੇਲੇ ਅਸੀ ਚਵਾਨੀਆ ਤੋ.. . .

ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ
ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…

ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ…..
ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.