Sub Categories

ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ



ਇਨਸਾਨ ਨਾ ਕੁਛ ਹੱਸ ਕੇ ਸਿਖਦਾ. .. .
ਨਾ ਕੁਛ ਰੋ, ਕੇ ਸਿਖਦਾ. . . .
..
ਜਦੋ ਵੀ ਕੁਛ ਸਿਖਦਾ ਤਾਂ.????
.
.
.
.
. . .ਯਾ ਤਾ ਕਿਸੇ ਦਾ ਹੋ ਕੇ
ਸਿਖਦਾ. . . .ਯਾ ਫ਼ਿਰ ਕਿਸੇ ਨੂੰ ਖੋ ਕੇ ਸਿਖਦਾ.

ਵਕ਼ਤ ਤੇ ਨਾਲ ਖ਼ੁਸ਼ੀ ਤਾਂ ਮਿਲ ਜਾਂਦੀ ਹੈ
ਪਰ ਕਦੇ ਬਦਲੇ ਹੋਏ ਇਨਸਾਨ ਨਹੀਂ ਮਿਲਦੇ…

ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ…
ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.


ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’
ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…

ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ
ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ


ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…


ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ,
ਪਰ ਹੁਣ ਓ ਵੀ ਸਮਜਦਾਰ ਹੋ ਗਈ.

ਸਕਲੋ ਸੋਹਣੇ ਲੱਭਣ ਨਾਲੋ ਦਿਲ ਦਾ ਸੋਹਣਾ ਲੱਭੋ,
ਚਾਹੇ ਉਹ ਸਕਲੋ ਜਾ ਹੈਸੀਅਤ ਚ ਗਰੀਬ ਹੋਵੇ ਪਰ ਦਿਲੋ ਅਮੀਰ ਹੋਵੇ…!!

ਕੋਈ ਇਨਸਾਨ ਬਾਹਰੋਂ ਕਿਵੇਂ ਦਾ ਹੈ ਇਹ ਸ਼ੀਸਾ ਦੱਸ ਦਿੰਦਾ ਹੈ
ਤੇ ਇਨਸਾਨ ਅੰਦਰੋਂ ਕਿਵੇਂ ਦਾ ਹੈ ਇਹ ਤਾਂ ਵਕਤ ਹੀ ਦੱਸਦਾ ਹੈ