Sub Categories

ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ….
ਕੋੲੀ ਛੱਡਦਾ ਨਹੀ…
ਤੇ ਕੋੲੀ ਹੱਥ ਨਹੀ ਲਾੳੁਦਾ ..



ੲਿੱਕ ਗੱਲ ਮੇਰੇ ਦਿੱਲ ਵਿੱਚ
ਜੋ ਨਾ ਕਹਿ ਸਕਿਅਾ ਅੱਜ ਤੱਕ
ਸਿਹਤ ਦਾ ਫਿਕਰ ਸਤਾੳੁਂਦਾ ਬਾਪੂ ਤੇਰਾ
ਭਾਂਵੇ ਖੜੇ ਹਾਂ ਅੱਜ ਅਾਪਣੇ ਪੈਰਾਂ ਤੇ
ਕੱਖ ਨਹੀਂ ਅੱਜ ਵੀ ਬਿਨ ਤੇਰੇ ਪੁੱਤ ਤੇਰਾ

ਬਾਪੂ, ਤੂੰ ਰਿਹਾ ਸਾਰੀ ਉਮਰ ਹੱਡ ਤੋੜਦਾ
ਪੁੱਤ ਤੇਰੀ ਮਿਹਨਤ ਦਾ ਹੁਣ ਮੁੱਲ ਮੋੜਦਾ

ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,,
ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ ,


ਹਰ ਮੁਹੱਬਤ ਕਰਨ ਵਾਲੇ ਇਨਸਾਨ ਨੂੰ ਪਿਆਰ ਦੀ ਸਜ੍ਹਾ ਮਿਲ ਜਾਂਦੀ ਆ
ਪਰ ਦਿਲ ਤੋੜਣ ਵਾਲੇ ਲਈ ਕੋਈ ਸਜ੍ਹਾ ਕਿਉ ਨੀ ਬਣਾਈ॥

ਸਭ ਦੀਆਂ ਸੋਚਾਂ ਤੇ ਮੈਂ ਪਹਿਰੇ ਦੇਖੇ ਨੇ ..
ਸਭ ਦਿਆਂ ਹੋਠਾਂ ਤੇ ਚੁੱਪਕੀ ਵਾਾਲੀ ਪਾਬੰਦੀ ਦੇਖੀ ਏ …..


ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . .
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ
ਤੇਰੀ ਭੁੱਖ ਹੀ ਮਿੱਟ ਜਾਣੀ ਸੀ


ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ
ਵਧੀਆ ਲੱਗਦਾ ਹੈ….
.
ਜਦੋ ਮੈਨੂੰ ……..??
.
.
.
.
.
.
.
.
.
.
ਸੱਚ ਪਹਿਲਾ ਹੀ ਪਤਾ ਹੋਵੇ..

ਜ਼ਿੰਦਗੀ ਦਾ ਹੱਕਦਾਰ
ੲਿੱਕ ਹੀ ਹੋਣਾ ਚਾਹੀਦਾ ਹੈ
ਅੈਂਵੇ ਦੁੱਕੀ ਤਿੱਕੀ ਤੇ
ਹਰ ਰੋਜ਼ ਨਵੀਂ ਮਿਲਦੀ ਹੈ

ਜੇ ਹੋਵੇ ਇਜਾਜ਼ਤ ਤਾਂ ਥੋਨੂੰ ਇਕ ਗੱਲ ਪੁੱਛ ਲਵਾਂ…
ਉਹ ਜੋ ਪਿਆਰ ਸਾਥੋਂ ਸਿੱਖਿਆ ਸੀ ਹੁਣ ਕਿਸ ਨਾਲ ਕਰਦੇ ਹੋ