Sub Categories

ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗੀ ,
ਅਪਣੇ ਆਲੇ ਅਨਪੜ ਲੋਕਾਂ ਨੂੰ ਹਲੇ ਤੱਕ
ਇਹ ਭੁਲੇਖਾ ਵੀ ਮੈਸਜ ਜਾਂ ਫੋਟੋ ਫਾਰਵਡ ਕਰਕੇ
ਚਮਤਕਾਰ ਹੋਊ



ਲੋਕ ਗਰੀਬ ਸਬਜ਼ੀ ਵਾਲੇ ਨੂੰ- ਭਿੰਡੀ ਕੀ ਰੇਟ ਹੈ?
ਸਬਜ਼ੀ ਵਾਲਾ: ਜੀ 20 ਰੁਪਏ ਕਿੱਲੋ
ਲੋਕ:ਮੈਂ ਤਾਂ 15 ਦੇਣੇ ਆ ਦੇਣੀ ਆ ਤਾਂ ਦੇ ਨਹੀਂ ਤੇਰੀ ਮਰਜੀ…
.
ਫੇਰ ਸ਼ਾਮ ਨੂੰ ਪੀਜ਼ਾ ਮੰਗਵਾਉਂਦੇ ਨੇ ਤੇ ਬੰਦਾ ਪੀਜ਼ਾ ਲੈਕੇ ਆਉਂਦਾ,ਤੇ ਉਸਨੂੰ ਪੁੱਛਦੇ ਨੇ ਕਿੰਨੇ ਪੈਸੇ
ਉਹ ਕਹਿੰਦਾ 950
ਅਤੇ
ਉਸਨੂੰ 500 500 ਦੇ ਦੋ ਨੋਟ ਦੇਕੇ ਕਹਿੰਦੇ ਬਾਕੀ ਰੱਖ ਲੈ।
ਬਾਅਦ ਵਿੱਚ ਘਰੇ ਆਕੇ ਫੇਸਬੁੱਕ ਤੇ ਪਾਉਂਦੇ ਨੇ we support farmers
ਤੇ ਕਹਿੰਦੇ ਨੇ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।

ਭੁਖੀ ਆਂ ਪਿਆਰ ਦੀ ਸੁੱਣੋ ਸਰਦਾਰ ਜੀ।
ਹੋਰ ਕਿਹੱੜਾ ਜੱਟੀ ਥੋਡੀ ਜਾਣ ਮੰਗਦੀ।

ਕੁਛ ਪਾਉਣਾ ਹੈ ਤਾ ਕਾਬਲੀਅਤ ਵਧਾਓ ,..
ਕਿਸਮਤ ਦੀ ਰੋਟੀ ਤਾ….?
.
.
.
ਕੁੱਤੇ ਨੂੰ ਵੀ ਨਸੀਬ ਹੋ ਜਾਦੀ ਹੈ… 🙂


ਖਿਲਰਣ ਦਿੳ ਬੁੱਲਾ ਤੇ ਹਾਸੀ ਦੇ ਫੁਹਾਰੇ.
ਪਿਅਾਰ ਨਾਲ ਗੱਲ ਕਰਨ ਨਾਲ ਜਾੲਿਦਾਤ ਘੱਟ ਨਹੀ ਹੁੰਦੀ.

ਦੇਖ ਕੇ ਹਰ ਕੋਈ ਇਥੇ ਮੁਸਕਰਾਉੰਦਾ ਜਰੂਰ ਹੁੰਦਾ….
ਪਰ ਕੋਈ ਕਿਸੇ ਲਈ ਅੱਜ-ਕੱਲ ਦਿਲੋ ਖੁਸ਼ ਨਹੀ ਹੁੰਦਾ


ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ
ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ


ਵਿੰਗੇ ਟੇਢੇ ਮੋੜ ਆਉਣਗੇ,
ਪੈਰਾਂ ਥੱਲੇ ਰੋੜ ਆਉਣਗੇ…
ਧੁਪਾਂ ਦੇਖ ਕੇ ਡਰ ਨਾ ਜਾਵੀ,
ਅੱਗੇ ਜਾਕੇ ਬੋਹੜ ਆਉਣਗੇ…

ਕੰਮ ਵਾਲੇ ਫੋਨ ਚਲੳੁਣ ਨੀ ਦਿੰਦੇ..
ਪੰਜਾਬੀ ਦੇ ਦੁਸ਼ਮਣ ਸਟੇਟਸ ਪਾੳੁਣ ਨੀ ਦਿੰਦੇ :p

ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ
ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।