Sub Categories

ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .



ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ,
ਫਿਰ ਇਨਸਾਨ ਕੀ ਚੀਜ਼ ਐ … ਸੋਹੀ

ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ

ਆਮ ਆਦਮੀ ਪਾਰਟੀ ਦੇ ਬਹੁਤੇ ਨੇਤਾਵਾਂ ਨੂੰ
ਵੋਟਾਂ ਸਿਰਫ ਭਗਵੰਤ ਮਾਨ ਅਤੇ ਕੇਜਰੀਵਾਲ
ਦੇ ਕਾਰਨ ਪਈਆਂ ਨੇ , ਉਹਨਾਂ ਨੂੰ ਬੇਨਤੀ ਆ
ਕਿ ਆਪਣਾ ਕੰਮ ਏਨਾ ਵਧੀਆ ਤੇ ਇਮਾਨਦਾਰੀ
ਨਾਲ ਕਰਿਓ ਕਿ ਅਗਲੀ ਵਾਰ ਉਹ ਵੋਟਾਂ
ਲੋਕ ਤੁਹਾਡੇ ਲਈ ਪਾਉਣ 🙏🙏
ਜੇ ਕਿਸੇ ਨੂੰ ਪੋਸਟ ਚੰਗੀ ਨਾ ਲੱਗੇ ਤਾਂ ਮੁਆਫੀ


ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ….ਸੋਹੀ

ਧੋਬੀ ਦਾ ਕੁੱਤਾ,,
ਘਰ-ਦਾ ਨਾਂ ਘਾਟ ਦਾ,,,,,


ਦੀਪ ਸਿੱਧੂ ਦੀਆਂ ਗੱਲਾਂ ਆਮ ਇਨਸਾਨ ਦੀ ਸੋਚ ਤੋ ਉੱਤੇ ਸੀ।
ਉਸਨੇ ਹਮੇਸ਼ਾ ਹੋਂਦ ਦੀ ਗੱਲ ਕੀਤੀ।
ਸਾਡੀ ਸ਼ੁਰੂ ਤੋਂ ਇਹ ਕਮਜ਼ੋਰੀ ਰਹੀ ਏ ਕਿ ਅਸੀ ਇਹੀ ਨੀ ਸਮਝ ਸਕੇ, ਹੋਂਦ ਕਿਉ ਜਰੂਰੀ ਏ


ਤੁਹਾਨੂੰ ਆਪਣਾ ਪੰਜਾਬ , ਆਪਣੇ ਬੱਚੇ ਆਪ ਹੀ
ਬਚਾਉਣੇ ਪੈਣੇ ਨੇ , ਸਰਕਾਰਾਂ ਤੋਂ ਕਿਸੇ ਕਿਸਮ ਦੀ
ਵੀ ਉਮੀਦ ਨਾ ਰੱਖੋ , ਸਭ ਰਲੇ ਮਿਲੇ ਨੇ

ਕੱਲਾ ਸ਼ੇਰ ਨੀ ਚਿਖਾ ਦੇ ਵਿੱਚ
ਸੜਿਆ। ਸ਼ੜ ਗਈ ਤਕਦੀਰ
ਪੰਜਾਬੀਆਂ ਦੀ

ਅਲੱਗ ਹੋਣਾ ਤਾਂ ਇੱਕ ਚਾਲ ਸੀ
ਮੈਨੂੰ ਤਾਂ ਪਹਿਲਾ ਹੀ ਪਤਾ ਸੀ ਮਾਮਲਾ ਗੋਲ ਮਾਲ ਸੀ
ਬਾਹਰੋਂ ਇਕ ਦੂਜੇ ਦੇ ਵਿਰੋਧੀ
ਪਰ ਅੰਦਰੋਂ ਸਾਰੇ ਨਾਲ ਸੀ