Sub Categories

ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ,
ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ..



ਪੱਪੂ ਕਲੱਬ ਚ ਜਾਣਾ ਚਾਹੁੰਦਾ ਸੀ , ਪਰ ਉਸਨੂੰ ਪਾਸਵਰਡ ਨਹੀਂ ਸੀ ਪਤਾ
ਇਕ ਹੋਰ ਆਦਮੀ ਆਇਆ ਗਾਰਡ ਨੇ ਕਿਹਾ 12 (in English )
ਆਦਮੀ ਨੇ ਕਿਹਾ 6 (in English ), ਉਹ ਅੰਦਰ ਚਲਾ ਗਿਆ
ਇਕ ਹੋਰ ਆਦਮੀ ਆਇਆ , ਗਾਰਡ ਨੇ ਕਿਹਾ 6 (in English )
ਆਦਮੀਂ ਨੇ ਕਿਹਾ 3 (in English ), ਉਹ ਵੀ ਚਲਾ ਗਿਆ
ਪੱਪੂ ਨੂੰ ਲਗਿਆ ਕੇ ਹੁਣ ਓਹਨੂੰ ਪਤਾ ਚਲ ਗਿਆ ਕੇ ਕਿਦਾਂ ਅੰਦਰ ਜਾਣਾ
ਗਾਰਡ ਨੇ ਕਿਹਾ 10 (in English ) , ਦੱਸੋ ਪੱਪੂ ਨੂੰ ਕਿ ਜਵਾਬ ਦੇਣਾ ਚਾਹੀਦਾ ?

ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ।

ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ।

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ


ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊

ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…

ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..


ਜੇ ਪਾਇਆ ਪਿੰਜਰੇ ਅੰਦਰ ਤੂੰ ਪਰ ਕੱਟ ਕੇ ਤਾਂ ਕੀ ਹੋਇਆ
ਮੇਰੇ ਹਿੱਸੇ ਦੀ ਰੋਟੀ ਤਾਂ ਹੈ ਏਥੇ ਵੀ ਚਲੀ ਆਈ…


ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ,
ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ

ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ,,
ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ.

ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔

ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔