Sub Categories

ਕਿਸੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਨਾ ਬਣਾਓ,
ਕਿਉਂਕਿ ਔਖੇ ਵਕ਼ਤ ਤੇ ਜ਼ਿੰਦਗੀ ਬਦਲ ਜਾਂਦੀ ਹੈ



ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ…😘
ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ…

ਬਸ ਇਕ ਹੀ ਖਵਾਇਸ਼ ਆ
ਕਿ ਕਦੇ ਮੇਰੀ ਮਾਂ ਮੈਨੂੰ ਇਹ ਨਾ ਕਵੇ
ਕੇ ਜੇ ਤੂੰ ਨਾ ਹੁੰਦਾ ਤਾ ਚੰਗਾ ਸੀ

ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..😊
ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..


ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ

ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ

ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ

ਬੱਬਰ ਸ਼ੇਰ ਦੀ ਸੁਣਕੇ ਦਹਾੜ ਲੋਕੋ”

ਜਿਓੰਦੇ ਦੀਆਂ ਚੁਗਲੀਆਂ
ਮਰੇ ਦੀ ਸਿਫਤ
ਅਜੀਬ ਫਿਤਰਤ ਦੁਨੀਆਂ ਦੀ


ਇਕ ਮੈਸਜ ਕੁੜੀਆਂ ਲਈ
ਮੁੰਡਿਆਂ ਤੋਂ ਮੋਟੋ ਕਹਾਉਣ ਦੀ ਬਜਾਏ
ਆਪਣੇ ਪਿਤਾ ਤੋਂ ਪੁੱਤ ਕਹਾਓ
I promise
ਜਿਆਦਾ ਸੋਹਣਾ ਲਗੇਗਾ


ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ.

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ,
ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ
.
ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ

ਮੈਨੂੰ ਵੀ ਕੋਈ msG ਕਰ ਦਿਆ ਕਰੋ
ਮੈਰਾ ਕਿਹੜਾ ਪਾਪਾ ਅੱਤਵਾਦੀਆ ਦੇ ਵਿਆਹਿਆ