Sub Categories

ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ
ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ
‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।



ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ

ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..

ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ


ਪਰੇਸ਼ਾਨੀਆਂ ਚੁੱਪ ਰਹਿਣ ਨਾਲ ਘੱਟ ,
ਸਬਰ ਕਰਨ ਨਾਲ਼ ਖਤਮ
ਤੇ ਸ਼ੁਕਰ ਕਰਨ ਨਾਲ਼
ਖੁਸ਼ੀਆ ਵਿੱਚ ਬਦਲ
ਜਾਂਦੀਆਂ ਹਨ…

ਗੱਲ ਕੀ ਕਰੀ ਜਾਂਦੇ ਓ।
ਰੂਹ ਨੂੰ ਤੇ ਮਿਲੇ ਈ ਨਹੀਂ,
ਬਸ ਜਿਸਮ ਤੇ ਮਰੀ ਜਾਂਦੇ ਓ।


ਮੌਤ ਤੋਂ ਬਾਅਦ ਦੀ ਹੀ ਆ ਸੱਚਾਈ
ਪਤਨੀ ਮਕਾਨ ਤੱਕ
ਸਮਾਜ ਸ਼ਮਸ਼ਾਨ ਤੱਕ
ਪੁੱਤਰ ਅਗਨੀ ਦਾਨ ਤੱਕ
ਤੇ ਤੁਹਾਡੇ ਕਰਮ
ਭਗਵਾਨ ਤੱਕ


ਲੋਟ ਜਾਓ ਅਭੀ ਬੀ …ਬਰਬਾਦ ਕਰ ਦੂੰਗਾ
ਮੀਠਾ ਜ਼ਹਰ ਹੂੰ ਮੈਂ..ਲੋਗ ਮੁਝੇ
ਅਹੰਕਾਰ ਕਹਤੇ ਹੈ..

ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ,
ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ

Hath ਬੰਨ੍ਹ ਕੇ ਆਖਾਂ ਜੇ Rabb ਮੰਨਦਾ ਹੋਵੇ ਮੇਰੀ,,,,,,,
ਜਿਥੇ ਨਿਕਲੇ ਜਾਨ ਮੇਰੀ oh ਬੁੱਕਲ ਹੋਵੇ ਤੇਰੀ .