Sub Categories

ਬਹੁਤੇ ਮੂਰਖ ਲੋਕ ਦੁਨੀਆਂ ਦੀ ਸੋਚ ਮੁਤਾਬਿਕ
ਹੀ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ
ਉਹਨਾਂ ਦਾ ਆਪਣਾ ਕੋਈ ਅਸਤਿਤਵ ਨਹੀਂ ਹੁੰਦਾ



ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.

ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ
ਬਿਨਾ ਗੱਲੋ ਕਰਨੀ ਲੜਾਈ ਮਾੜੀ ਏ
ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ
ਨਸ਼ਿਆ ਚ ਉਮਰ ਗਵਾਈ ਮਾੜੀ ਏ..

ਦਰਦ ਹੀ ਛੁਪਾ ਕੇ ਰੱਖ ਲਾ ਦਿਲਾ ਏਥੇ ਕੋਈ ਨਹੀ ਸਮਝਦਾ ਦੁੱਖਾ ਨੂੰ
ਬੁਰੇ ਵਕਤ ਤੇ ਹਰ ਕੋਈ ਸਾਥ ਛੱਡ ਜਾਦਾ ਭੱਜ ਭੱਜ ਕੋਲ ਆਉਦੇ ਨੇ ਸੁੱਖਾਂ ਨੂੰ.


ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ,
ਗੱਲਾ ਅਾਪਣੀਅਾ ਦਾ ਪਿਟਦਾ ਢੋਲ ਅਾ
ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ,
ਅਕਲ ਅਾਲੀ ਪੰਡ ਬਸ ਮੇਰੇ ੲੀ ਕੋਲ ਅਾ

6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ


ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ…..
.
ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!


ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ
ਜੋ ਕੁਜ਼ ਕਰਨ ਦੀ💪ਹਿੰਮਤ ਰੱਖਦਾ ਹੋਵੇ..
ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤੇ
ਘਰਦੇ ਵੀ ਨੀ ਕਰਦੇ..

ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ…
ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…

ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑
ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .