Sub Categories

ਇਕ ਕੁੜੀ ਨੇ ਫੇਸਬੁੱਕ ਤੇ ਸਟੇਟਸ ਲਿਖਿਆ
ਜੇ ਮਾਂ ਬਾਪ ਨੂੰ ਸਾਂਭਣ ਦਾ ਹੱਕ ਕੁੜੀਆਂ ਨੂੰ ਹੁੰਦਾ
ਤਾਂ ਭਾਰਤ ਚ ਇਕ ਵੀ ਬ੍ਰਿਧ ਆਸ਼ਰਮ ਨਹੀਂ ਸੀ ਹੋਣਾ
ਮੁੰਡੇ ਨੇ ਜਵਾਬ ਦਿੱਤਾ
ਜੇ ਹਰ ਕੁੜੀ ਆਪਣੇ ਸੱਸ ਸਹੁਰੇ ਨੂੰ
ਮੰਮੀ ਪਾਪਾ ਵਾਲਾ ਦਰਜਾ ਦਵੇ ਤਾਂ
ਭਾਰਤ ਚ ਤਾਂ ਕੀ ਪੂਰੀ ਦੁਨੀਆਂ ਚ
ਇਕ ਵੀ ਆਸ਼ਰਮ ਨਹੀਂ ਸੀ ਹੋਣਾ



ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ,
ਇਜਤ ਮਿਲਦੀ ਨੀ ਕਮਾਈ ਜਾਂਦੀ ਆ ..

ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ

ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ ਸੂਰਜ ਤੇ ਪਹਾੜਾਂ ਵਿਚ ਛੁਪ ਜਾਣ ਵਾਲਾ

ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!


ਓਹ ਰੋਟੀ ਚੁਰਾ ਕੇ ਚੋਰ ਹੋ ਗਿਆ
ਲੋਕੀ ਦੇਸ਼ ਖਾ ਗਏ, ਕਾਨੂੰਨ ਲਿਖਦੇ ਲਿਖਦੇ

ਜਿੳੂਂਦੇ ਰਹਿਣ
ੳੁਹ ਲੋਕ ਰੱਬਾਂ
ਜੋ ਦੁੱਖ ਸੁੱਖ ਵਿੱਚ
ਨਾਲ ਰਹਿੰਦੇ ਨੇ


ਹੁਣ ਕਰਲਾ Enjoy ਥੋੜੇ ਦਿਨ *ਬੇਬੇ_ਗਰੀਬੀ* ਵਾਲੇ ਦਿਨਾਂ ਨੂੰ
ਆਉਣ ਵਾਲੇ ਸਮੇ ‘ਚ *ਪੈਸਾ* ਸਭਾਲਣ ਚੋ ਨੀ *ਵੇਲ* ਮਿਲਣਾ


ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ

ਜਾਨ ਤੱਕ ਦੇਣ ਦੀ ਗੱਲ ਹੁੰਦੀ ਹੈ ਇੱਥੇ
ਪਰ ਯਕੀਨ ਮੰਨੋ ਹਜ਼ੂਰ
ਦੁਆ ਤੱਕ ਦਿਲੋਂ ਨਹੀਂ ਦਿੰਦੇ ਹਨ ਲੋਕ..

ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ,
ਨਹੀ ਤਾ ਕਾਰਾਂ ਚ ਵੀ ਮੈ ਲੋਕ ਰੋਦੇ ਦੇਖੇ ਨੇ