Sub Categories

ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ
ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ



ਜਨਾਜ਼ਾ ਬਹੁਤ ਭਾਰੀ ਸੀ ਉਸ ਗਰੀਬ ਦਾ
ਓਹ ਆਪਣੇ ਸਾਰੇ ਅਰਮਾਨ ਨਾਲ ਲੈ ਕੇ ਜਾ ਰਿਹਾ ਸੀ

ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ
ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….


ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ
ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ !!

ਹਜ਼ਾਰਾਂ ਗਮ ਹੋਣ ਫਿਰ ਵੀ
ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ
ਜਦੋਂ ਹੱਸਦੀ ਹੈ ਮੇਰੀ ਮਾਂ
ਮੈਂ ਹਰ ਗਮ ਭੁੱਲ ਜਾਂਦਾ ਹਾਂ।


ਇਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ…
.. ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਦਿੱਸਦੀ…
.
ਸਮੁੰਦਰ ਨੂੰ ਕਿਹਾ….. ਤੇਰਾ ਪਾਣੀ ਖ਼ਾਰਾ ਨਾ ਹੁੰਦਾ ਤਾਂ ਕਿੰਨਾ
ਚੰਗਾ ਹੁੰਦਾ…
.
ਗੁਲਾਬ ਨੂੰ ਕਿਹਾ…… ਤੇਰਾ ਨਾਲ ਕੰਡੇ ਨਾ ਹੁੰਦੇ ਤਾਂ ਕਿੰਨਾ
ਚੰਗਾ ਹੁੰਦਾ…
.
.
ਉਦੋਂ ਤਿੰਨੇ ਇਕੱਠੇ ਬੋਲੇ ਕਿ,…
.
.
“ਏ ! ਇਨਸਾਨ ਤੇਰੇ ‘ਚ ਦੂਜਿਆਂ ਦੀਆਂ “ਕਮੀਆਂ” ਦੇਖਣ ਦੀ ਆਦਤ
ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ..”


Sorry, Thank You ਤੇ Please
ਬੜੇ ਮਹਿੰਗੇ ਸ਼ਬਦ ਹਨ…
.
.
.
.
.
.
.
.
.
.
.
.
.
.
.
.
ਸਸਤੇ ਲੋਕਾਂ ਤੋਂ ਇਹਨਾਂ ੳਮੀਦ
ਨਾ ਰੱਖੋ

ਚਾਰ ਚਾਰ ਬੇਟੀਆਂ ਵਿਦਾ ਹੋ ਗਈ ਜਿਸ ਘਰ ਚ ਖੇਲ ਕੁਦ ਕੇ
ਨੂੰਹ ਨੇ ਆਉਂਦੇ ਹੀ ਨਾਪ ਦਿੱਤਾ ਕੇ ਘਰ ਬਹੁਤ ਛੋਟਾ ਆ

ਆਪਣੇ ਬੱਚੇ private ਸਕੂਲਾਂ ਚ ਪੜ੍ਹਾਉਣੇ ਨੇ
ਪਰ ਨੌਕਰੀ ਸਭ ਨੂੰ ਸਰਕਾਰੀ ਸਕੂਲ ਚ ਚਾਹੀਦੀ ਆ
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਹੈਨੀ
ਕੇ ਅਸੀਂ ਸਰਕਾਰੀ ਸਕੂਲ ਚ ਵੀ ਚੰਗਾ ਪੜ੍ਹਾ ਸਕਦੇ ਆ ?