Sub Categories

ਿਦਲ ਤਾਂ ਕਰਦਾ ਵੇ ਤੈਨੂੰ ਬੁਲਾਵਾ
ਪਰ ਤੇਰਾ Attitude ਦੇਖ ਕੇ ਕਦਮ ਰੁੱਕ ਜਾਂਦੇ ਨੇ —…..



ਘੱਟ ਖਾਧੇ ਦਾ ਘੱਟ ਸੁੱਤੇ ਦਾ ਘੱਟ ਬੋਲੇ ਦਾ ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ

ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋਂ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ

ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ..
ਪਰ ਆਪਣੀ ਗਲਤੀ ਨਹੀਂ ਮਿਲਦੀ.


ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰਦਿਓ,
ਦੁਨੀਆਂ ਦਾ ਕੀ ਏ,
ਇਹਦਾ ਤਾ ਕੰਮ ਹੀ ਹੁੰਦਾ ਬੋਲਣਾ

ਮਾੜਾ ਸਮਾਂ ਕਿਸੇ ਨੂੰ ਦੱਸ ਕੇ ਨੀ ਆਉਦਾ
.
ਏਥੇ ਜੱਜ ਨੂੰ ਵੀ ਪੈ ਜਾਂਦੇ ਵਕੀਲ ਕਰਨੇ


ਨਿੱਕੀ ਜਿਹੀ ਪਰੀ ਹਾਂ…
ਸੋਹਣੀ ਵੀ ਬੜ੍ਹੀ ਹਾਂ,..
.
ਜੰਮ ਦਿਆਂ ਮਾਂ ਮੇਰੀ ਨੇ…. …..??
.
.
.
ਕੁਖਵਿਚ ਮਾਰੀ ਨਾ ,
ਜ਼ਿੰਦਗੀ ਨੂੰ ਜੀਵਾਂਗੀ ਤੇ ਸਦਾ ਮੁਸ੍ਕਰਾਵਾਂਗੀ ,…
.
ਪੜ੍ਹ – ਲਿਖ ਅਫਸਰ ਬਣੂੰ …… ਮਾਨ
ਵੀਰਾਂ ਦਾ ਵਧਾਵਾਂਗੀ ,..
.
ਸਿਰ ਉੱਚਾ ਕਰ ਤੁਰੇਗਾ ਬਾਬੁਲ ਮੇਰਾ …ਕਦੇ ਦਾਗ
ਨਾ ਪੱਗ ਨੂੰ
ਲਵਾਂਗੀ ,..
.
ਡਰਦੇ ਜੋ ਧੀਆਂ ਜੰਮਨ ਤੋਂ….ਇੱਕਮਿਸ਼ਾਲ
ਓਹਨਾ ਲਈ ਬਣ
ਜਾਵਾਂਗੀ,..,


ਇਹ ਗੱਲ ਮੰਨਣੋ ਰੱਬ ਤੋਂ
ਵੀ ਨਾ ਇਨਕਾਰ ਹੋਇਆ
ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼
ਨਾ ਉਤਾਰ ਹੋਇਆ

1)ਇਜਤ ਕਰੌ ਇਜਤ ਪਾਓ
(2)ਆਪਣੀ ਗਲਤੀ ਮੰਨਣਾ ਸਿਖੌ..
.
(3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ
(4)ਪਹਿਲਾ ਸੌਚੌ ਫਿਰ ਬੌਲੌ
(5) ਹਰ ਹਾਲ ਵਿਚ ਸੰਤੁਸ਼ਟ ਰਹੌ..
.
(6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ
(7)ਕਦੇ ਕਦੇ ਬੌਲਣਾ ਵੀ ਸਿਖੌ
(8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ..
.
(9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚ ਨਾ ਪਵੌ
(10) ਰੌਜਾਨਾ ਪਰਮਾਤਮਾ ਦਾ ਸਿਮਰਨ ਕਰ`..

ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ