Sub Categories

ਅੱਜ ਦਾ ਗਿਆਨ
ਕਿਸੇ ਇਨਸਾਨ ਤੇ ਓਨਾ ਕ ਹੀ ਵਿਸ਼ਵਾਸ਼ ਕਰੋ
ਜਿਨ੍ਹਾਂ ਕ ਉਸਦੇ ਧੋਖਾ ਦੇਣ ਤੋਂ ਬਾਅਦ
ਸਹਿ ਸਕਦੇ ਹੋ



ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ
ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ

ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ,
ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ ਪਾਤ ਦੇਖਦਾ..

ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ
ਚੰਗਾ ਤਰੀਕਾ ਹੈ ਤੁਹਾਡੀ ਤਰੱਕੀ


ਅਜੀਬ ਜਿਹੀ ਜ਼ਿੰਦਗੀ ੲੇ
ਪੈਸੇ ਤੋਂ ਬਿਨਾਂ ਕੋੲੀ ਅਾਪਣਾ
ਨਹੀ ਬਣਦਾ

ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ.
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ


ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ
ਜੇ ਦਿਮਾਗ ਨਾਲ ਚੱਲਦੀ ਤਾਂ …??
.
.
.
.
.
.
.
.
.
.
ਬੀਰਬਲ ਬਾਦਸ਼ਾਹ ਹੋਣਾ ਸੀ


ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ
ਬਸ ਇਹ ਸਮਝ ਲੋ
ਜ਼ਿੰਦਗੀ ਦੇ ਰੁੱਖ ਤੇ
ਕੁਲਹਾੜੀ ਦਾ ਵਾਰ ਹੈ

ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

ਬੇਵਕੂਫ਼ੀ ਦੇ ਦੋ ਲੱਛਣ
1 ਜਿੱਥੇ ਬੋਲਣਾ ਸੀ ਚੁੱਪ ਰਿਹਾ ..
2 ਜਿੱਥੇ ਚੁੱਪ ਰਹਿਣਾ ਸੀ ਬੋਲਣ ਲੱਗ ਗਿਆ.