Sub Categories

ਅਧਿਆਪਕ ਨੇ ਸਾਰੀ ਜਮਾਤ ਨੂੰ ਲੈਖ ਲਿਖਣ
ਨੂੰ ਦਿੱਤਾ
ਲੇਖ ਸੀ ” ਕ੍ਰਿਕੇਟ ਦਾ ਮੈਚ ”
.
.
.
.
.
ਸਾਰੀ ਜਮਾਤ ਨੂੰ ਲੇਖ ਲਿੱਖਣ ਚ 30 ਮਿੰਟ
ਤੋ ਵੀ ਵੱਧ ਸਮਾਂ ਲਗ ਗਿਆ
.
.
ਪਰ ਆਪਣੇ ਪੱਪੂ ਨੇ ਇੱਕ ਲਾਈਨ ਚ ਸਾਰਾ ਲੇਖ
ਲਿਖ ਕੇ ਪਰਾਂ ਮਾਰੀਆ
.
.
.
ਪੱਪੂ ਨੇ ਲਿੱਖੀਆ ਸੀ..
………..
ਵਰਖਾ ਕਰਕੇ ਮੈਚ ਰੱਦ .



ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ ..
ਇਸ ਤੇ ਝਰੀਟ ਆਹ ਜਾਣ ਤੇ ਵੀ ਸਮਾਜ ਪਸੰਦ ਨੀ ਕਰਦਾ

ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ…..
ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ.

ਵਕਤ ਮੌਸਮ ਤੇ ਲੋਕਾਂ ਦੀ ਫਿਤਰਤ
ਇਕੋ ਜਹੇ ਹੀ ਹੁੰਦੇ ਨੇ
ਕੌਣ ਕਿਸ ਵੇਲੇ ਬਦਲ ਜਾਵੇ
ਪਤਾ ਨਹੀਂ ਚੱਲਦਾ


ਹੱਥ ਫੜ੍ਹਨ ਦਾ ਹੋਂਸਲਾ ਤਾ ਸਭ ਚ
ਹੁੰਦਾ ਹੈ
ਪਰ ਸਾਥ ਨਿਭਾਉਣਾ
ਕਿਸੇ ਕਿਸੇ ਨੂੰ ਆਉਂਦਾ ਹੈ

ਇੱਕ ਅਜਿਹਾ ਸ਼ਕਸ ਵੀ ਹੈ ਜਿੰਦਗੀ ਚ ਮੇਰੇ ,
ਜੋ ਮੇਰੀ ਸਾਰੀ ਉਮਰ ਹੈ ਤੇ ਮੇਂ ਉਹਦਾ ਇੱਕ ਪੱਲ ਵੀ ਨਹੀ


ਮਾੜੇ ਨੂੰ ਤਕੜਾ
ਤੇ
ਤਕੜੇ ਨੂੰ ਮਾੜਾ ਬਣਾ ਜਾਂਦਾ
ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ
ਉਹਦੀ ਸਮਾਂ ਪਿੱਠ ਲਵਾ ਜਾਂਦਾ ।।


ਮਾੜੇ ਨੂੰ ਤਕੜਾ
ਤੇ
ਤਕੜੇ ਨੂੰ ਮਾੜਾ ਬਣਾ ਜਾਂਦਾ
ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ
ਉਹਦੀ ਸਮਾਂ ਪਿੱਠ ਲਵਾ ਜਾਂਦਾ ।।

ਕੰਧਾ ਕੋਠੇ ਕੱਚੇ ਸੀ ਤੇ
ਲੋਕ ਵੀ ਕਿਰਤੀ ਬਾਹਲੇ ਸੀ
ਮੈਂ ਸੁਣਿਆਂ ਮੂੰਹੋਂ ਕਈਆਂ ਦੇ
ਕਿ ਉਹ ਸਮੇਂ ਨਜ਼ਾਰੇ ਵਾਲੇ ਸੀ

ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ
ਦੂਜਿਆਂ ਨੂੰ ਖੁਸ਼ ਕਰਦੇ ਕਰਦੇ